ਸਮੱਗਰੀ 'ਤੇ ਜਾਓ

ਦਰਿਆਈ ਡੈਲਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੁਲਾੜ ਤੋਂ ਵਿਖਦਾ ਨੀਲ ਦਰਿਆ ਦਾ ਡੈਲਟਾ। ਨੀਲ ਡੈਲਟਾ ਛੱਲ-ਅਧਾਰਤ ਡੈਲਟਾ ਦਾ ਨਮੂਨਾ ਹੈ ਜਿਹਦਾ ਅਕਾਰ ਖ਼ਾਸ ਤੌਰ ਉੱਤੇ ਯੂਨਾਨੀ ਡੈਲਟਾ ਵਰਗਾ ਹੁੰਦਾ ਹੈ ਜਿੱਥੋਂ ਇਹਦਾ ਨਾਂ ਆਇਆ ਹੈ।

ਡੈਲਟਾ ਜਾਂ ਦਹਾਨਾ ਕਿਸੇ ਦਰਿਆ ਦੇ ਦਹਾਨੇ ਉੱਤੇ ਬਣਨ ਵਾਲਾ ਅਕਾਰ ਹੈ ਜਦੋਂ ਦਰਿਆ ਕਿਸੇ ਮਹਾਂਸਾਗਰ, ਸਮੁੰਦਰ, ਝੀਲ, ਦਹਾਨਾ ਜਾਂ ਕੁੰਡ ਵਿੱਚ ਡਿੱਗਦਾ ਹੈ। ਇਹ ਦਰਿਆ ਵੱਲੋਂ ਖਿੱਚੀ ਗਈ ਗਾਰ ਦੇ ਜੰਮਣ ਨਾਲ਼ ਬਣਦਾ ਹੈ ਜਦੋਂ ਦਰਿਆ ਦਾ ਵਹਾਅ ਸਮੁੰਦਰ ਕੋਲ ਆ ਕੇ ਘਟ ਜਾਂਦਾ ਹੈ। ਲੰਮੇ ਸਮਿਆਂ ਦੌਰਾਨ ਹੌਲੀ-ਹੌਲੀ ਇਹ ਡੈਲਟਾ ਅਕਾਰ ਵਰਗਾ ਹੋ ਜਾਂਦਾ ਹੈ।

ਹਵਾਲੇ

[ਸੋਧੋ]