ਦਵਿੰਦਰ ਰਾਊਕੇ
ਦਿੱਖ
ਦਵਿੰਦਰ ਸਿੰਘ ਰਾਊਕੇ (ਜਨਮ 11 ਅਗਸਤ 1987) ਪੰਜਾਬੀ ਕਵੀ ਅਤੇ ਗੀਤਕਾਰ ਹੈ।
ਦਵਿੰਦਰ ਸਿੰਘ ਰਾਊਕੇ ਦਾ ਜਨਮ 11 ਅਗਸਤ 1987 ਨੂੰ ਪਿੰਡ ਰਾਊਕੇ ਕਲਾਂ ਜਿਲ੍ਹਾ ਮੋਗਾ ਵਿੱਚ ਹੋਇਆ। ਪਿੰਡ ਦੇ ਸਕੂਲ ਤੋਂ ਪਲੱਸ ਟੂ ਕਰਕੇ ਅਗਲੀ ਪੜ੍ਹਾਈ ਲਈ ਉਹ ਆਸਟ੍ਰੇਲੀਆ ਚਲਾ ਗਿਆ। ਉਸਦਾ ਪਹਿਲਾ ਹੀ ਗੀਤ ਪੰਜਾਬੀ ਫਿਲਮ ਚੱਲ ਮੇਰਾ ਪੁੱਤ (2018) ਵਿੱਚ ਰਿਕਾਰਡ ਹੋਇਆ। 2020 ਤੋਂ ਦਵਿੰਦਰ ਪੰਜਾਬ ਆਪਣੇ ਪਿੰਡ ਰਹਿ ਰਿਹਾ ਹੈ।
ਲਿਖਤਾਂ
[ਸੋਧੋ]- ਸੰਗਰਾਂਦ (ਕਵਿਤਾ)