ਸਮੱਗਰੀ 'ਤੇ ਜਾਓ

ਦਾਗਨੀਜ਼ਾ ਜ਼ਿਗਮੋਂਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਗਨੀਜ਼ਾ ਜ਼ਿਗਮੋਂਤੇ

ਦਾਗਨੀਜ਼ਾ ਜ਼ਿਗਮੋਂਤੇ (ਲਾਤਵੀਆਈ: Dagnija Zigmonte; 7 ਜੂਨ 1931 - 24 ਫਰਵਰੀ 1997)[1] ਇੱਕ ਲਾਤਵੀਆਈ ਲੇਖਕ ਸੀ। ਪੰਜਾਬੀ ਲੇਖਕ ਗੁਲਜ਼ਾਰ ਸਿੰਘ ਸੰਧੂ ਨੇ ਇਸਦੀ ਇੱਕ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਬਾਲ ਬਿਰਖ ਤੇ ਸੂਰਜ ਦੇ ਨਾਂ ਹੇਠ ਕੀਤਾ ਹੈ।

ਜੀਵਨ[ਸੋਧੋ]

ਇਸਦਾ ਜਨਮ 7 ਜੂਨ 1931 ਵਿੱਚ ਰੀਗਾ, ਲਾਤਵੀਆ ਵਿਖੇ ਹੋਇਆ।

ਹਵਾਲੇ[ਸੋਧੋ]

  1. Latvijas enciklopēdija. Rīga: Valērija Belokoņa izdevniecība