ਸਮੱਗਰੀ 'ਤੇ ਜਾਓ

ਦਾਮਿਨੀ ਗੌੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾਮਿਨੀ ਗੌੜਾ
12ਵੀਆਂ ਦੱਖਣੀ ਏਸ਼ੀਆਈ ਖੇਡਾਂ, 2016 ਵਿੱਚ ਦਾਮਿਨੀ ਗੌੜਾ
ਨਿੱਜੀ ਜਾਣਕਾਰੀ
ਜਨਮ (1999-02-20) 20 ਫਰਵਰੀ 1999 (ਉਮਰ 25)
ਖੇਡ
ਖੇਡਤੈਰਾਕੀ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
ਦੱਖਣ ਏਸ਼ੀਆਈ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 ਗੁਵਾਹਟੀ 100m ਬਟਰਫਲਾਈ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 ਗੁਵਾਹਟੀ 200m ਬਟਰਫਲਾਈ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 ਗੁਵਾਹਟੀ 4x200m ਫਰੀਸਟਾਇਲ ਰੀਲੇਅ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 ਗੁਵਾਹਟੀ 4x100m ਮੈਡਲੇ ਰੀਲੇਅ

ਦਾਮਿਨੀ ਗੌੜਾ (ਜਨਮ 20 ਫਰਵਰੀ 1999) ਇੱਕ ਭਾਰਤੀ ਤੈਰਾਕ ਹੈ। ਉਸ ਨੇ 2017 ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 100 ਮੀਟਰ ਬਟਰਫਲਾਈ ਈਵੈਂਟ ਵਿੱਚ ਹਿੱਸਾ ਲਿਆ।[1][2] ਉਸ ਨੇ 2016 ਦੀਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਵੀ ਭਾਗ ਲਿਆ ਅਤੇ ਚਾਰ ਸੋਨ ਤਗਮੇ ਜਿੱਤੇ।[3]

ਦਾਮਿਨੀ ਗੌੜਾ ਨੇ ਤੁਰਕੀ ਵਿੱਚ 16ਵੀਂ ਜਿਮਨਾਸਾਈਡ ਆਈਐਸਐਫ ਵਿਸ਼ਵ ਸਕੂਲ ਚੈਂਪੀਅਨਸ਼ਿਪ 2016 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।[4] ਦਾਮਿਨੀ ਦੀ ਸਭ ਤੋਂ ਵੱਡੀ ਪ੍ਰਾਪਤੀ ਟੋਕੀਓ ਓਲੰਪਿਕ 2020 ਲਈ ਕੁਆਲੀਫਾਈ ਕਰਨਾ ਸੀ।[5]

ਹਵਾਲੇ

[ਸੋਧੋ]
  1. "Heats results". FINA. Archived from the original on 26 October 2017. Retrieved 26 July 2017.
  2. "2017 World Aquatics Championships > Search via Athletes". Budapest 2017. Archived from the original on 2 August 2019. Retrieved 26 July 2017.
  3. "Damini Gowda – This Indian mermaid loves to break records in swimming!!!". fistosports.com. Archived from the original on 10 ਫ਼ਰਵਰੀ 2023. Retrieved 10 February 2023.
  4. India, The Hans (2016-07-18). "Damini Gowda wins ISF bronze". www.thehansindia.com (in ਅੰਗਰੇਜ਼ੀ). Retrieved 2023-04-07.
  5. SPORTS, FISTO (2017-04-14). "Damini Gowda – This Indian mermaid loves to break records in swimming!!!". www.fistosports.com (in ਅੰਗਰੇਜ਼ੀ). Archived from the original on 2023-02-10. Retrieved 2023-07-30.