ਦਾਮੀਆ ਫਾਰੂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Damia performing Jhoomo.jpg

ਦਾਮੀਆ ਫਰੂਕ ਇਕ ਪਾਕਿਸਤਾਨੀ ਗਾਇਕਾ, ਗੀਤਕਾਰ ਅਤੇ ਸੰਗੀਤਕਾਰ ਹੈ। ਦਾਮੀਆ ਨੇ 13 ਸਾਲ ਦੀ ਉਮਰ ਵਿਚ (2012 ਤੋਂ ) ਵਿਚ ਗਾਉਣਾ ਸ਼ਰੂ ਕੀਤਾ। ਇਹ 3 ਦਸੰਬਰ 1998 ਵਿਚ ਲਾਹੌਰ, ਪਾਕਿਸਤਾਨ ਵਿਚ ਜਨਮੀ। ਇਸ ਨੇ ਵੱਖ ਵੱਖ ਚੈਨਲਾਂ ਦੇ ਸੀਰੀਅਲਾਂ/ਨਾਟਕਾਂ ਵਿਚ ਪਿਠ ਵਰਤੀ ਗਾਇਕ ਦੇ ਰੂਪ ਵਿਚ ਭਮਿਕਾ ਨਿਭਾਈ, ਜਿਵੇਂ : "ਕਿਸ ਸੇ ਕਹੂੰ" (ਪੀਟੀਵੀ), "ਫਿਰ ਸੇ ਮੇਰੀ ਕਿਸਮਤ ਲਿਖਦੇ" , "ਚਾਂਦ ਜਲਤਾ ਰਹਾ" ( ਪੀਟੀਵੀ), "ਦਿਲ ਮੁਹੱਲੇ ਕੀ ਹਵੇਲੀ" (ਜੀਓ), "ਕਨੀਜ਼" ( ਏਪਲੱਸ), "ਜ਼ਿੰਦਗੀ ਮੁਜੇ ਤੇਰਾ ਪਤਾ ਚਾਹੀਏ" (ਪੀਟੀਵੀ) ਆਦਿ ਤੋਂ ਬਿਨ੍ਹਾਂ ਫਿਲਮਾਂ "ਇਸ਼ਕ ਪੌਜੀਟਿਵ" ਅਤੇ "ਬਲਾਈਂਡ ਲਵ" (2016)[1] ਵਿਚ ਵੀ ਗਾਇਆ। ਦਾਮੀਆ ਨੇ ਕੋਕ ਸਟੂਡੀਓ (ਪਾਕਿਸਤਾਨ ) ਵਿਚ ਸੀਜ਼ਨ - 9 ਵਿਚ ਪਰੀਸਾ ਫ਼ਾਰੂਖ ਨਾਲ ਵੀ ਗੀਤ ਗਾਇਆ। [2]

ਹਵਾਲੇ[ਸੋਧੋ]

  1. "Music launch of movie 'Ishq Positive' was a fun-filled event". Retrieved 25 March 2016.  More than one of |accessdate= and |access-date= specified (help)
  2. "Coke Studio 9 artists list revealed". The News Teller. June 17, 2016. Retrieved June 25, 2016.  More than one of |accessdate= and |access-date= specified (help)