ਸਮੱਗਰੀ 'ਤੇ ਜਾਓ

ਦਾ ਪਾਰਕ ਵਿਸ਼ਾਖਾਪਟਨਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਾ ਪਾਰਕ ਵਿਸ਼ਾਖਾਪਟਨਮ, ਵਿਜਾਗ ਭਾਰਤ ਵਿੱਚ ਮੋਜੂਦ ਪੰਜ ਤਾਰਾ ਹੋਟਲ ਹੈ, ਜੋ ਕਿ ਅਪੇਜੈ ਸੁਰੇਂਦਰ ਗਰੁੱਪ ਨਾਲ ਸੰਬੰਧਿਤ ਹਨ ਅਤੇ ਇਸ ਗਰੁੱਪ ਦਾ ਮੁੱਖ ਦਫਤਰ ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿੱਚ ਹੈ।[1] ਵਿਜ਼ੈਗ ਦਾ ਇਹ ਲਗਜ਼ਰੀ ਪੰਜ ਸਿਤਾਰਾ ਹੋਟਲ 6 ਏਕੜ ਵਿੱਚ ਫੇਲਿਆ ਹੋਇਆ ਇੱਕ ਸ਼ਾਨਦਾਰ ਪ੍ਰਾਈਵੇਟ ਬੀਚ ਫ੍ਰੰਟ ਦੀ ਹੋਟਲ ਹੈ। ਦਾ ਪਾਰਕ ਵਿਸ਼ਾਖਾਪਟਨਮ ਹੋਟਲ ਕੁਛ ਦਾਰਸ਼ਨਿਕ ਸਥਾਨ ਜਿਵੇਂ ਕਿ ਅਰਾਕੂ ਵੈਲੀ, ਇੰਦਰਾ ਗਾਂਧੀ ਜੂਲੀਜੀਕਲ ਪਾਰਕ, ​​ਬੋਰਾ ਕੇਵ, ਸਿਮਚਚਲਨ, ਰਿਸ਼ੀਕੋਂਡਾ ਬੀਚ, ਡਾਲਫਿਨ ਨੋਸ, ਕੈਲਾਸ਼ ਮਾਊਟ ਦੇ ਨਜਦੀਕ ਸਥਿਤ ਹੈ। ਇਸ ਤੋ ਇਲਾਵਾ ਵਿਸ਼ਾਖਾਪਟਨਮ ਹਵਾਈ ਅੱਡੇ ਤੋ ਇਹ ਲਗਭਗ 16 ਕਿਲੋਮੀਟਰ ਅਤੇ ਵਿਸਾਖਾਪਟਨਮ ਰੇਲਵੇ ਸਟੇਸ਼ਨ ਤੋ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਵਿਸ਼ੇਸ਼ਤਾਵਾ

[ਸੋਧੋ]

ਇਸ ਲਗਜ਼ਰੀ ਬੂਟੀਕ ਹੋਟਲ ਦਾ ਡਿਜ਼ਾਇਨ ਸਥਾਨਕ ਕਲਾ ਅਤੇ ਸ਼ਿਲਪਕਾਰੀ ਦੁਆਰਾ ਪ੍ਰਭਾਵਿਤ ਹੈ। ਭਾਰਤ ਦੇ ਇਸ ਖਿੱਤੇ ਤੇ ਬੋਧੀ ਪ੍ਰਭਾਵ ਵਿਸ਼ੇਸ਼ਤਾਵਾਂ ਅਤੇ ਸ਼ਾਂਤ ਮਾਹੌਲ ਦਾ ਬਹੁਤ ਪ੍ਰਭਾਵ ਰਿਹਾ ਹੈ ਅਤੇ ਜੋ ਕਿ ਦਾ ਪਾਰਕ, ​​ਵਿਜਾਗ ਦੇ ਨਿਰਮਾਣ ਅਤੇ ਡਿਜਾਇਨ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਹੋਟਲ ਵਿਖੇ 66 ਵਾਤਾ ਅਨੁਕੂਲ ਕਮਰੇ ਮੋਜੂਦ ਹਨ। ਕੁਲ 66 ਕਮਰੇਆ ਦੇ ਵਿੱਚੋਂ 24 ਡੀਲਕਸ ਕਮਰੇ, 38 ਲਗਜ਼ਰੀ ਕਮਰੇ, 1 ਏਕਗੀਕੁਟਿਵ ਸਿਉਟ ਅਤੇ 3 ਡੀਲਕਸ ਸਿਉਟ ਮੋਜੂਦ ਹਨ।[2]

ਹੋਟਲ ਵਿੱਚ ਸ਼ੇਫ਼ ਟੇਬਲ, ਦਾ ਰੇਸਤਰਾ ਮੋਜੂਦ ਹੈ ਤੇ ਸ਼ੇਫ ਟੇਬਲ ਵਿੱਚ ਮੋਜੂਦ ਬੇਮ੍ਬੂ ਬੇ ਇੱਕ ਕ੍ਬਾਲਾਈ ਕਿਸਮ ਦਾ ਰੇਸਤਰਾ ਹੈ ਜੋ ਕਿ ਮਸ਼ਹੂਰ ਭੂਮੀ ਆਰਕੀਟੈਕਟ ਅਤੇ ਅੰਦਰੂਨੀ ਡਿਜ਼ਾਇਨਰ ਮਾਈਕਲ ਰਿਚਰਡ ਵਾਈਟ ਦੁਆਰਾ ਤਿਆਰ ਕੀਤਾ ਗਿਆ ਅਤੇ ਇਹ ਪੂਰਬੀ ਭਾਰਤੀ ਕਬਾਇਲੀ ਸੱਭਿਆਚਾਰ ਦੀ ਅਮੀਰ ਨਸਲੀ ਵਿਰਾਸਤ ਨੂੰ ਦਰਸਾਉਂਦਾ ਹੈ ਸਪਾਈਸ ਜਿਹੇ ਵਿਅੰਜਨ, ਮੋਮਬੱਤੀਆਂ ਜਗਾਉਣ ਵਾਲੀ ਮਾਹੌਲ ਅਤੇ ਫਾਸਫੋਰੇਸੈਂਟ ਸਰਫ ਇੱਕ ਵਿਲੱਖਣ ਡਾਈਨਿੰਗ ਅਨੁਭਵ ਬਣਾਉਂਦੇ ਹਨ। ਸਮਵਨ ਏਲਸ ਪ੍ਲੇਸ ਬਾਰ ਇੰਟਰਨੈਸ਼ਨਲ ਸਪ੍ਰਈਟਸ, ਸਿੰਗਲ ਮਾਟਸ, ਕੋਗੀਨੈਕ ਅਤੇ ਵਾਈਨ ਦੀ ਸਭ ਤੋਂ ਵਿਆਪਕ ਚੋਣ ਪੇਸ਼ ਕਰਦਾ ਹੈ। ਐਕੁਆ ਇੱਕ ਪੂਲ ਸਾਇਡ ਬਾਰ ਹੈ ਜੋ ਕਾਕਟੇਲ, ਕਲਾਸਿਕ ਅਤੇ ਸਮਕਾਲੀਨ ਸੰਸਾਰ ਦੀਆਂ ਵਾਈਨ ਦੀ ਸ਼ਾਨਦਾਰ ਸੂਚੀ ਦੇ ਨਾਲ ਇੱਕ ਅੰਤਰਰਾਸ਼ਟਰੀ ਮੀਨੂ ਅਤੇ ਬਾਰਬੇਕ ਵਿਅੰਜਨ ਦੀ ਪੇਸ਼ਕਸ਼ ਕਰਦਾ ਹੈ

ਕਿਸੇ ਵੀ ਕਿਸਮ ਦੇ ਇਨਡੋਰ ਅਤੇ ਆਉਟਡੋਰ ਸਮਾਰੋਹ ਅਤੇ ਵਪਾਰਿਕ ਮੀਟਿੰਗ ਵਾਸਤੇ ਦਾ ਪਾਰਕ ਵਿਸ਼ਾਖਾਪਟਨਮ ਸਹੂਲਤਾ ਦਿੰਦਾ ਹੈ। ਆਉਟਡੋਰ ਸਮਾਰੋਜਾ ਵਾਸਤੇ ਪਾਰਕ ਵਿਸ਼ਾਖਾਪਟਨਮ ਦੇ ਆਪਣੇ ਹਰੇ ਭਰੇ ਲਾਂਨ ਵਾਸਤੇ ਮਸ਼ਹੂਰ ਹੈ ਅਤੇ ਇਸ ਵਿੱਚ ਇੱਕ ਨੇਪਚੁਨ ਨਾਮ ਦਾ ਇਨਡੋਰ ਹਾਲ ਵੀ ਮੋਜੂਦ ਹੈ ਜਿਸ ਦੀ 250 ਮੇਹਮਾਨਾ ਦੀ ਸਮਰਥਾ ਹੈ ਅਤੇ ਮਿਟੀਗ ਹਾਲ ਦੇ ਰੂਪ ਵਿੱਚ ਇਸ ਦੀ 20 ਲੋਕਾ ਦੀ ਸਮਰਥਾ ਹੈ।[3]

ਹਵਾਲੇ

[ਸੋਧੋ]
  1. "The Park Hotel Visakhapatnam". theparkhotels.com. Archived from the original on 19 ਸਤੰਬਰ 2017. Retrieved 4 September 2017. {{cite web}}: Unknown parameter |dead-url= ignored (|url-status= suggested) (help)
  2. "About The Park Hotel Visakhapatnam". cleartrip.com. Retrieved 4 September 2017.
  3. "How THE Park Hotels Changed The Face Of The Indian Hotel Scene". forbes.com. Retrieved 4 September 2017.