ਦਿਨੇਸ਼ ਸਿੰਘ (ਪੰਜਾਬ ਸਿਆਸਤਦਾਨ)
ਦਿੱਖ
(ਦਿਨੇਸ਼ ਸਿੰਘ (ਬੱਬੂ) ਤੋਂ ਮੋੜਿਆ ਗਿਆ)
ਦਿਨੇਸ਼ ਸਿੰਘ | |
|---|---|
| ਐੱਮਐੱਲਏ, ਪੰਜਾਬ | |
| ਦਫ਼ਤਰ ਵਿੱਚ 2007 - 2022 | |
| ਤੋਂ ਪਹਿਲਾਂ | ਰਘੂਨਾਥ ਸਹਾਇ ਪੁਰੀ |
| ਤੋਂ ਬਾਅਦ | ਨਰੇਸ਼ ਪੁਰੀ |
| ਹਲਕਾ | ਸੁਜਾਨਪੁਰ |
| ਪੰਜਾਬ ਵਿਧਾਨ ਸਭਾ ਦਾ ਉਪ ਸਪੀਕਰ | |
| ਦਫ਼ਤਰ ਵਿੱਚ 2012 - 2017 | |
| ਤੋਂ ਪਹਿਲਾਂ | ਚੁੰਨੀ ਲਾਲ ਭਗਤ |
| ਤੋਂ ਬਾਅਦ | ਅਜੈਬ ਸਿੰਘ ਭੱਟੀ |
| ਨਿੱਜੀ ਜਾਣਕਾਰੀ | |
| ਜਨਮ | 17 ਜੂਨ 1962 |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
| ਰਿਹਾਇਸ਼ | ਪੰਗੋਲੀ, ਪਠਾਨਕੋਟ, ਪੰਜਾਬ, ਭਾਰਤ |
ਦਿਨੇਸ਼ ਸਿੰਘ ਬੱਬੂ ਭਾਰਤ ਦੇਸ਼ ਦੇ ਪੰਜਾਬ ਰਾਜ ਦੇ ਸਿਆਸਤਦਾਨ ਹਨ। ਜੋ ਕਿ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ।[1]
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedbio