ਪਠਾਨਕੋਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਠਾਨਕੋਟ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਠਾਨਕੋਟ
ਬਲਾਕਪਠਾਨਕੋਟ
ਆਬਾਦੀ
 (2011)
 • ਕੁੱਲ1,48,937
 • ਕੁੱਲ ਪਰਿਵਾਰ
30,479
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਪਠਾਨਕੋਟ ਭਾਰਤੀ ਪੰਜਾਬ ਦਾ ਇੱਕ ਸ਼ਹਿਰ ਹੈ। 27 ਜੁਲਾਈ 2011 ਵਿਚ ਪਠਾਨਕੋਟ ਨੂੰ ਅਧਿਕਾਰਤ ਤੌਰ 'ਤੇ ਪੰਜਾਬ ਰਾਜ ਦਾ ਜ਼ਿਲਾ ਐਲਾਨ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲੇ ਦੀ ਤਹਿਸੀਲ ਦੇ ਤੋਰ ਤੇ ਜਾਣੇਆ ਜਾਂਦਾ ਸੀ।

ਆਬਾਦੀ[ਸੋਧੋ]

ਸਨ 2011 ਦੀ ਜਨਗਣਨਾ ਅਨੁਸਾਰ ਪਠਾਨਕੋਟ ਦੀ ਆਬਾਦੀ 148,937 ਹੈ, ਜਿਸ ਵਿੱਚ 78,117 ਪੁਰਸ਼ ਅਤੇ 70,820 ਮਹਿਲਾਵਾਂ ਹਨ। ਇਸੇ ਜਨਗਣਨਾ ਅਨੁਸਾਰ ਇਸ ਸ਼ਹਿਰ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੀ ਆਬਾਦੀ 29,855 ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਲੋਕਾਂ ਦੀ ਆਬਾਦੀ 0 ਹੈ।[1]

ਹਵਾਲੇ[ਸੋਧੋ]

  1. "Census report 2011". censusindia.gov.in.