ਦਿਬਾਕਰ ਬੈਨਰਜੀ
ਦਿੱਖ
ਦਿਬਾਕਰ ਬੈਨਰਜੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਫਿਲਮ ਨਿਰਦੇਸ਼ਕ, ਸਕਰੀਨਲੇਖਕ |
ਸਰਗਰਮੀ ਦੇ ਸਾਲ | 2006-ਹੁਣ |
ਲਈ ਪ੍ਰਸਿੱਧ | ਓਏ ਲੱਕੀ! ਲੱਕੀ ਓਏ! |
ਦਿਬਾਕਰ ਬੈਨਰਜੀ (ਜਨਮ 1969) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਸਕਰੀਨਲੇਖਕ ਹੈ। ਉਹ ਆਪਣੀਆਂ ਆਪੇ ਲਿਖੀਆਂ ਫ਼ਿਲਮਾਂ, ਖੋਸਲਾ ਕਾ ਘੋਸਲਾ (2006), ਓਏ ਲੱਕੀ! ਲੱਕੀ ਓਏ! (2008) ਲਈ ਮਸ਼ਹੂਰ ਹੈ, ਜਿਹਨਾਂ ਨੂੰ ਨੈਸ਼ਨਲ ਫ਼ਿਲਮ ਅਵਾਰਡ ਵੀ ਮਿਲੇ।[1][2]