ਦਿੱਲੀ ਕਵੀਅਰ ਪਰਾਈਡ ਪਰੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੌਥੀ ਸਲਾਨਾ ਦਿੱਲੀ ਕਵੀਅਰ ਪਰਾਈਡ ਪਰੇਡ, ਨਵੰਬਰ 2011.

ਦਿੱਲੀ ਕਵੀਅਰ ਪਰਾਈਡ ਪਰੇਡ, 2007 ਤੋਂ ਹਰ ਸਾਲ ਐਲਜੀਬੀਟੀ ਭਾਈਚਾਰੇ ਦੇ ਮੈਂਬਰਾਂ ਦੁਆਰਾ ਕਰਵਾਈ ਜਾਂਦੀ ਹੈ।[1][2][3] ਪਰਾਈਡ ਪਰੇਡ ਨੂੰ ਇੱਕ ਤਿਉਹਾਰ ਵਜੋਂ ਮਾਨਤਾ ਪ੍ਰਾਪਤ ਹੈ ਜਿਸ ਨੂੰ ਲੈਸਬੀਅਨ, ਗੇ, ਦੋ ਲਿੰਗੀਆਂ, ਟਰਾਂਸਜੈਂਡਰ ਅਤੇ ਇਹਨਾਂ ਦੇ ਸਹਾਇਕਾਂ ਦੁਆਰਾ ਮਨਾਇਆ ਜਾਂਦਾ ਹੈ। ਇਹ ਪਰੇਡ ਬਾਰਾਖਮਬਾ ਰੋਡ ਤੋਂ ਟਾਲਸਟਾਏ ਮਾਰਗ ਤੋਂ ਜੰਤਰ ਮੰਤਰ ਤੱਕ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]

  1. "The 4th Annual Delhi Queer Pride March In India (PHOTOS)". Huffington Post. November 28, 2011.
  2. "Delhi Queer Pride 2012: Lesbians, Gays, Bisexual and Transgenders at the parade". IBN Live. Nov 26, 2012. Archived from the original on ਨਵੰਬਰ 29, 2012. Retrieved ਜੂਨ 14, 2016. {{cite web}}: Unknown parameter |dead-url= ignored (help)
  3. Showkat Shafi (26 Nov 2012). "India's Gay Pride". Al Jazeera English.