ਸਮੱਗਰੀ 'ਤੇ ਜਾਓ

ਦਿੱਲੀ ਜੰਕਸ਼ਨ ਰੇਲਵੇ ਸਟੇਸ਼ਨ

ਗੁਣਕ: 28°39′40″N 77°13′40″E / 28.6610°N 77.2277°E / 28.6610; 77.2277
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿੱਲੀ ਜੰਕਸ਼ਨ
ਭਾਰਤੀ ਰੇਲਵੇ ਸਟੇਸ਼ਨ
ਆਮ ਜਾਣਕਾਰੀ
ਪਤਾBetween Chandni Chowk and Kashmiri Gate (Delhi)
 ਭਾਰਤ
ਗੁਣਕ28°39′40″N 77°13′40″E / 28.6610°N 77.2277°E / 28.6610; 77.2277
ਉਚਾਈ218.760 metres (717.72 ft)
ਪਲੇਟਫਾਰਮ16
ਹੋਰ ਜਾਣਕਾਰੀ
ਸਟੇਸ਼ਨ ਕੋਡDLI
ਜ਼ੋਨ ਉੱਤਰੀ ਰੇਲਵੇ
ਡਵੀਜ਼ਨ ਨਵੀਂ ਦਿੱਲੀ
ਇਤਿਹਾਸ
ਉਦਘਾਟਨ1864
ਦੁਬਾਰਾ ਬਣਾਇਆ1903
ਬਿਜਲੀਕਰਨ1967
ਸਥਾਨ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਦਿੱਲੀ" does not exist.

ਦਿੱਲੀ ਜੰਕਸ਼ਨ (ਹਿੰਦੀ: पुरानी दिल्ली रेलवे स्टेशन), ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਵੀ ਕਹਿੰਦੇ ਹਨ (station code DLI),ਦਿੱਲੀ ਸ਼ਹਿਰ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਅਤੇ ਇੱਕ ਜੰਕਸ਼ਨ ਸਟੇਸ਼ਨ ਹੈ। ਇਹ 1864 ਵਿੱਚ ਚਾਂਦਨੀ ਚੌਕ ਨੇੜੇ ਸਥਾਪਤ ਕੀਤਾ ਗਿਆ ਸੀ ਜਦੋਂ ਹਾਵੜਾ ਕਲਕੱਤਾ ਤੋਂ ਦਿੱਲੀ, ਤੱਕ ਰੇਲਵੇ ਨੇ ਕੰਮ ਸ਼ੁਰੂ ਕੀਤਾ ਸੀ।ਇਸ ਦੀ ਮੌਜੂਦਾ ਇਮਾਰਤ ਨੂੰ ਬ੍ਰਿਟਿਸ਼ ਭਾਰਤੀ ਸਰਕਾਰ ਨੇ ਨੇੜੇ ਦੇ ਲਾਲ-ਕਿਲੇ ਦੀ ਸ਼ੈਲੀ ਵਿੱਚ ਬਣਵਾਇਆ ਸੀ ਅਤੇ 1903 ਵਿੱਚ ਖੋਲ੍ਹਿਆ ਗਿਆ ਸੀ। ਇਹ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਲਗਪਗ 60 ਸਾਲ ਪੁਰਾਣਾ ਹੈ। ਦਿੱਲੀ ਮੈਟਰੋ ਦਾ ਚਾਂਦਨੀ ਚੌਕ ਅੰਡਰਗਰਾਊਂਡ ਸਟੇਸ਼ਨ ਇਸ ਦੇ ਨੇੜੇ ਹੀ ਹੈ।

ਇਤਿਹਾਸ

[ਸੋਧੋ]

ਸਟੇਸ਼ਨ 1864 ਵਿੱਚ ਕਲਕੱਤਾ ਤੋਂ ਇੱਕ ਚੌੜੀ ਗੇਜ ਰੇਲ ਗੱਡੀ ਦੇ ਨਾਲ ਸ਼ੁਰੂ ਕੀਤਾ ਗਿਆ ਸੀ।