ਦਿੱਲੀ ਵਿਚ ਜੈਨ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਿੱਲੀ ਜੈਨ ਧਰਮ ਦਾ ਪ੍ਰਾਚੀਨ ਕੇਂਦਰ ਹੈ, ਇਸ ਵਿਚ ਕੁੱਲ 165 ਜੈਨ ਮੰਦਿਰ ਹਨ। ਦਿੱਲੀ ਵਿਚ ਜੈਨ ਧਰਮ ਨਾਲ ਸਬੰਧਿਤ ਬਹੁਤ ਸਾਰੀ ਵਸੋਂ ਹੈ।  ਇਹ ਅੱਜ ਵੀ ਜੈਨ ਧਰਮ ਦੀਆਂ ਕਦਰਾਂ-ਕੀਮਤਾ ਨੂੰ ਅਪਣਾਉਂਦੇ ਹਨ। ਜਿਸ ਕਾਰਣ ਇਤਿਹਾਸ ਵਿਚ ਦਿੱਲੀ ਅੱਜ ਵੀ ਪ੍ਰਮੁੱਖ ਜੈਨ  ਕੇਂਦਰ ਹੈ।[1][2] 

ਮੁੱਖ ਮੰਦਿਰ[ਸੋਧੋ]

  1.  ਦਿਗੰਬਰ ਜੈਨ ਲਾਲ ਮੰਦਿਰ: ਦਿੱਲੀ ਵਿਚ ਸਭ ਤੋਂ ਪੁਰਾਣਾ ਜੈਨ ਮੰਦਿਰ ਲਾਲ ਮੰਦਿਰ (Red Temple) ਹੈ। ਇਹ ਲਾਲ ਕਿਲੇ ਦੇ ਸਾਹਮਣੇ ਨੇਤਾਜੀ ਸ਼ੁਭਾਸ਼ ਮਾਰਗ,ਚਾਂਦਨੀ ਚੌਕ ਕੋਲ ਸਥਿਤ ਹੈ।
  2. ਨਵਾ ਮੰਦਿਰ, ਧਰਮਪੁਰਾ, ਇਸ ਮੰਦਿਰ ਨੂੰ 1807 ਈ.ਵਿਚ ਜੈਨੀਆਂ ਲਈ ਅਕਬਰ ਸ਼ਾਹ ਨੇ 8 ਲੱਖ ਰੁਪਏ ਵਿਚ ਤਿਆਰ ਕਰਵਾਇਆ।
  3. ਦਾਦਾਵਾੜੀ, ਮਹਿਰੌਲੀ
  4. ਆਤਮਾ ਵਲੱਭ ਸੰਸਕ੍ਰਿਤੀ ਮੰਦਿਰ

ਹਵਾਲੇ[ਸੋਧੋ]

  1. Parmananda jain Shastri, Agrawalon ka Jain sanskriti men yogadan, Anekanta Oct. 1966, p. 277–281
  2. An Early Attestation of the Toponym Ḍhillī, by Richard J. Cohen, Journal of the American Oriental Society, 1989, p. 513–519