ਚਾਂਦਨੀ ਚੌਕ
ਦਿੱਖ
ਚਾਂਦਨੀ ਚੌਕ | |
---|---|
Neighbourhood | |
Country | ਭਾਰਤ |
ਰਾਜ | ਦਿੱਲੀ |
ਜ਼ਿਲ੍ਹਾ | ਉੱਤਰੀ ਦਿੱਲੀ |
ਮੈਟਰੋ | ਚਾਂਦਨੀ ਚੌਕ |
ਭਾਸ਼ਾਵਾਂ | |
• ਦਫ਼ਤਰੀ | ਹਿੰਦੀ, ਉਰਦੂ |
ਸਮਾਂ ਖੇਤਰ | ਯੂਟੀਸੀ+5:30 (IST) |
ਪਿਨ | |
ਯੋਜਨਾਬੰਦੀ ਏਜੰਸੀ | ਦਿੱਲੀ ਦਾ ਨਗਰ ਨਿਗਮ |
ਚਾਂਦਨੀ ਚੌਕ (ਹਿੰਦੀ: चांदनी चौक, Urdu: چاندنی چوک), ਪੁਰਾਣੀ ਦਿੱਲੀ, ਹੁਣ ਕੇਦਰੀ ਉੱਤਰੀ ਦਿੱਲੀ,, ਭਾਰਤ ਵਿੱਚ ਪੁਰਾਣੇ ਅਤੇ ਮਸ਼ਰੂਫ ਬਾਜ਼ਾਰਾਂ ਵਿੱਚੋਂ ਇੱਕ ਹੈ। ਇਹ ਭਾਰਤ ਦੇ ਮੁਗਲ ਸਮਰਾਟ ਸ਼ਾਹ ਜਹਾਨ ਨੇ 17ਵੀਂ ਸਦੀ ਵਿੱਚ ਬਣਾਇਆ ਸੀ, ਅਤੇ ਉਸ ਦੀ ਧੀ ਜਹਾਨ ਆਰਾ ਨੇ ਡਿਜ਼ਾਇਨ ਕੀਤਾ ਸੀ। ਬਾਜ਼ਾਰ ਨੂੰ ਉਦੋਂ ਚਾਨਣੀ ਨੂੰ ਪ੍ਰਤਿਬਿੰਬਤ ਕਰਨ ਲਈ ਨਹਿਰਾਂ (ਜੋ ਹੁਣ ਬੰਦ ਕੀਤੀਆਂ ਜਾ ਚੁੱਕੀਆਂ ਹਨ) ਦੁਆਰਾ ਵੰਡਿਆ ਗਿਆ ਸੀ, ਅਤੇ ਇਹ ਭਾਰਤ ਦੇ ਸਭ ਤੋਂ ਵੱਡੇ ਥੋਕ ਬਾਜ਼ਾਰਾਂ ਵਿੱਚੋਂ ਇੱਕ ਹੈ।[1][2]
ਹਵਾਲੇ
[ਸੋਧੋ]- ↑
- ↑ "Pin Code of Chandni Chowk Delhi". citypincode.in. Retrieved 9 March 2014.