ਦੀਕਸ਼ਾ (ਫ਼ਿਲਮ)
ਦਿੱਖ
| ਦੀਕਸ਼ਾ | |
|---|---|
| ਨਿਰਦੇਸ਼ਕ | ਅਰੁਣ ਕੌਲ |
| ਲੇਖਕ | ਯੂ ਆਰ ਅਨੰਤਮੂਰਤੀ (ਨਾਵਲ ਅਤੇ ਕਹਾਣੀ) |
| ਕਹਾਣੀਕਾਰ | ਯੂ ਆਰ ਅਨੰਤਮੂਰਤੀ |
| ਨਿਰਮਾਤਾ | ਐਨ ਐਫ ਡੀ ਸੀ |
| ਸਿਤਾਰੇ | ਮਨੋਹਰ ਸਿੰਘ ਪਾਟੇਕਰ |
| ਸੰਪਾਦਕ | ਆਦੇਸ਼ ਵਰਮਾ |
| ਸੰਗੀਤਕਾਰ | ਮਹਿੰਦਰਜੀਤ ਸਿੰਘ |
ਰਿਲੀਜ਼ ਮਿਤੀ | 1991 |
ਮਿਆਦ | 120 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਦੀਕਸ਼ਾ 1991 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਅਰੁਣ ਕੌਲ ਹੈ ਅਤੇ ਇਹ ਉਸ ਦੀ ਇੱਕੋ ਇੱਕ ਫੀਚਰ ਫ਼ਿਲਮ ਹੈ।