ਮਨੋਹਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਨੋਹਰ ਸਿੰਘ
ਤਸਵੀਰ:Manohar Singh.jpg
ਮਨੋਹਰ ਸਿੰਘ ਤੁਗਲਕ ਨਾਟਕ ਵਿੱਚ
ਜਨਮ 1938
ਕਵਾਰਾ, ਸ਼ਿਮਲਾ, ਹਿਮਾਚਲ ਪ੍ਰਦੇਸ਼
ਮੌਤ 14 ਨਵੰਬਰ 2002(2002-11-14) (ਉਮਰ 64 ਸਾਲ)
ਨਵੀਂ ਦਿੱਲੀ
ਸਰਗਰਮੀ ਦੇ ਸਾਲ 1971 - 2002
ਪੁਰਸਕਾਰ 1982 ਸੰਗੀਤ ਨਾਟਕ ਅਕੈਡਮੀ ਅਵਾਰਡ

ਮਨੋਹਰ ਸਿੰਘ (1938 - 14 ਨਵੰਬਰ 2002) ਉੱਘਾ[1][2] ਭਾਰਤੀ ਥੀਏਟਰ ਐਕਟਰ-ਡਾਇਰੈਕਟਰ ਅਤੇ ਹਿੰਦੀ ਫ਼ਿਲਮਾਂ ਦਾ ਕਰੈਕਟਰ ਐਕਟਰ ਸੀ। ਉਸਨੇ ਪਾਰਟੀ (1984) ਅਤੇ ਡੈਡੀ (1989) ਵਰਗੀਆਂ ਫ਼ਿਲਮਾਂ ਵਿੱਚ ਯਾਦਗਾਰੀ ਕੰਮ ਕੀਤਾ। ਥੀਏਟਰ ਐਕਟਰ ਤੋਂ ਚੱਲ ਕੇ, ਉਹ ਥੀਏਟਰ ਡਾਇਰੈਕਟਰ ਅਤੇ ਫਿਰ ਨੈਸ਼ਨਲ ਸਕੂਲ ਆਫ਼ ਡਰਾਮਾ ਰੈਪਟਰੀ ਕੰਪਨੀ ਦਾ 1976 ਤੋਂ 1988 ਤੱਕ ਮੁਖੀ ਰਿਹਾ।[3] ਥੀਏਟਰ ਐਕਟਰ ਵਜੋਂ ਉਸ ਦੇ ਇਬ੍ਰਾਹਿਮ ਅਲਕਾਜ਼ੀ ਦਾ ਤੁਗਲਕ, ਨਿਸਾਰ ਅਤੇ ਅਮਾਲ ਅਲਾਨਾ ਦੇ ਹਿੰਮਤ ਮਾਈ ਅਤੇ ਬੇਗਮ ਬਾਰਵੇ ਵਿੱਚ ਉਸ ਦੇ ਯਾਦਗਾਰੀ ਰੋਲ ਹਨ।[4]

ਹਵਾਲੇ[ਸੋਧੋ]