ਸਮੱਗਰੀ 'ਤੇ ਜਾਓ

ਦੀਨਾਨਾਥ ਭਾਰਗਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Emblem of India

ਦੀਨਾਨਾਥ ਭਾਰਗਵ[1] (1 ਨਵੰਬਰ 1927 - 25 ਦਸੰਬਰ 2016) ਅੰਤਰ-ਰਾਸ਼ਟਰੀ ਪੱਧਰ ਦੇ ਮਸ਼ਹੂਰ ਚਿੱਤਰਕਾਰ ਸਨ। ਉਹ ਸਾਂਤੀਨਿਕੇਤਨ ਦੇ ਕਲਾ ਗੁਰੂ ਨੰਦ ਲਾਲ ਬੋਸ ਦੇ ਪਿਆਰੇ ਵਿਦਿਆਰਥੀ ਸਨ। ਉਹ ਭਾਰਤੀ ਸੰਵਿਧਾਨ ਦੇ ਅਸ਼ੋਕ ਪਿੱਲਰ ਵਿੱਚ ਦਰਸਾਏ ਸ਼ੇਰਾਂ ਦੀ ਪੇਟਿੰਗ ਬਣਾਉਣ ਵਾਲੀ ਟੀਮ ਦੇ ਮੈਂਬਰ ਸਨ।[2][3]

ਜ਼ਿੰਦਗੀ

[ਸੋਧੋ]

ਭਾਰਗਵ ਦਾ ਜਨਮ ਮੱਧ ਪ੍ਰਦੇਸ਼ ਦੇ ਬੇਤੁਲ ਜ਼ਿਲੇ ਵਿੱਚ ਮੁਲਤਾਈ ਵਿਖੇ 1 ਨਵੰਬਰ 1927 ਨੂੰ ਹੋਇਆ।

ਹਵਾਲੇ

[ਸੋਧੋ]