ਦੀਪਾ ਮਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੀਪਾ ਮਹਿਤਾ
Canadian director Deepa Mehta (48198952367).jpg
ਜਨਮ(1950-01-01)ਜਨਵਰੀ 1, 1950
ਅੰਮ੍ਰਿਤਸਰ, ਪੰਜਾਬ, ਭਾਰਤ
ਰਿਹਾਇਸ਼ਟਰਾਂਟੋ, ਓਨਟਾਰੀਓ, ਕਨੇਡਾ
ਰਾਸ਼ਟਰੀਅਤਾਕਨੇਡੀਅਨ
ਪੇਸ਼ਾਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ1976 – ਹੁਣ ਤੱਕ
ਪ੍ਰਸਿੱਧੀ ਤੱਤ ਤ੍ਰੈਲੜੀ
ਸਾਥੀਪੌਲ ਸਾਲਟਜ਼ਮੈਨ (1973–1983)[1]
ਡੇਵਿਡ ਹੈਮਿਲਟਨ (– ਮੌਜੂਦਾ)
ਬੱਚੇਦੇਵਯਾਨੀ ਸਾਲਟਜ਼ਮੈਨ (ਕੁੜੀ)
ਸੰਬੰਧੀਦਿਲੀਪ ਮਹਿਤਾ (ਭਾਈ)

ਦੀਪਾ ਮਹਿਤਾ (ਜਨਮ 1 ਜਨਵਰੀ 1950) ਇੱਕ ਭਾਰਤੀ-ਕਨੇਡੀਅਨ ਫ਼ਿਲਮ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਹੈ। ਇਹ ਆਪਣੀਆਂ ਫਿਲਮਾਂ ਫਾਇਰ (1996 ਫ਼ਿਲਮ), ਅਰਥ (1998 ਫ਼ਿਲਮ) ਅਤੇ ਵਾਟਰ (2005 ਫ਼ਿਲਮ) ਲਈ ਮਸ਼ਹੂਰ ਹੈ।

ਹਵਾਲੇ[ਸੋਧੋ]

  1. Deepa MehtaBiography Notable Biographies