ਅਰਥ (1998 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
1947 ਅਰਥ
ਤਸਵੀਰ:Deepa Mehta - Earth DVD cover.jpg
VHS release cover
ਨਿਰਦੇਸ਼ਕਦੀਪਾ ਮਹਿਤਾ
ਨਿਰਮਾਤਾAnne Masson
ਦੀਪਾ ਮਹਿਤਾ
ਕਹਾਣੀਕਾਰਦੀਪਾ ਮਹਿਤਾ
ਵਾਚਕਸ਼ਬਾਨਾ ਆਜ਼ਮੀ
ਸਿਤਾਰੇAamir Khan
Maia Sethna
Nandita Das
ਸੰਗੀਤਕਾਰA. R. Rahman
ਸਿਨੇਮਾਕਾਰGiles Nuttgens
ਸੰਪਾਦਕBarry Farrell
ਰਿਲੀਜ਼ ਮਿਤੀ(ਆਂ)10 ਸਤੰਬਰ 1998
ਮਿਆਦ101 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਅਰਥ (ਹਿੰਦੀ: अर्थ; ਭਾਰਤ ਵਿੱਚ 1947: ਅਰਥ) ਵਜੋਂ ਰਿਲੀਜ ਹੋਈ 1998 ਦੀ ਭਾਰਤੀ ਡਰਾਮਾ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਦੀਪਾ ਮਹਿਤਾ ਨੇ ਕੀਤਾ ਹੈ। ਇਹ ਬਾਪਸੀ ਸਿਧਵਾ ਦੇ ਨਾਵਲ, ਕਰੈਕਿੰਗ ਇੰਡੀਆ, (1991, ਯੂ.ਐਸ.; 1992, ਇੰਡੀਆ; ਮੂਲ ਤੌਰ 'ਤੇ ਆਈਸ ਕੈਂਡੀ ਮੈਨ, 1988, ਇੰਗਲੈਂਡ ਵਿੱਚ ਪ੍ਰਕਾਸ਼ਿਤ) ਤੇ ਆਧਾਰਿਤ ਹੈ।