ਦੀਪਿਕਾ ਸਿੰਘ ਰਾਜਾਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੀਪਿਕਾ ਸਿੰਘ ਰਾਜਾਵਤ
Deepika Singh Rajawat Parliament Street Protests.jpg
2016 ਦੇ ਵਿੱਚ
ਜਨਮ ਜੰਮੂ, ਜੰਮੂ ਅਤੇ ਕਸ਼ਮੀਰ, ਹਿੰਦ
ਰਿਹਾਇਸ਼ ਜੰਮੂ, ਜੰਮੂ ਅਤੇ ਕਸ਼ਮੀਰ,
ਰਾਸ਼ਟਰੀਅਤਾ ਹਿੰਦੀ
ਅਲਮਾ ਮਾਤਰ ਨੈਸ਼ਨਲ ਲਾ ਯੂਨਿਵਰਸਿਟੀ, ਜੋਧਪੁਰ
ਪੇਸ਼ਾ ਵਕੀਲ, ਇਨਸਾਨੀ ਹਕੂਕ ਕਾਰਕੁੰਨ
ਸਰਗਰਮੀ ਦੇ ਸਾਲ 1988–ਹਾਲ

ਸ਼੍ਰੀ ਦੀਪਿਕਾ ਸਿੰਘ ਰਾਜਾਵਤ ਇੱਕ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਦੇ ਐਡਵੋਕੇਟ ਹਨ। ਉਹ ਅਪ੍ਰੈਲ 2018 ਵਿੱਚ ਘਟਿਤ ਕਠੂਆ ਬਲਾਤਕਾਰ ਕੇਸ ਦੀ ਵਕੀਲ ਹੈ। ਕਠੂਆ ਬਲਾਤਕਾਰ ਦੇ ਮੁਆਮਲੇ ਵਿੱਚ ਇੱਕ 8 ਸਾਲ ਦੀ ਬੱਚੀ ਆਸਿਫਾ ਬਾਨੂੰ ਦੇ ਬਲਾਤਕਾਰ ਅਤੇ ਹੱਤਿਆ ਹੋਏ।

ਉਹ ਆਸਿਫਾ ਲਈ ਨਿਆਂ ਲਈ ਲੜ ਰਹੀ ਹੈ, ਅਤੇ ਇਸ ਲਈ ਕੁਝ ਸੱਜੇ ਪੱਖੀ ਲੋਕ ਨੇ ਉਸ ਨੂੰ ਕਤਲ ਕਰਨ ਅਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ।[1][2]

ਸੰਦਰਭ[ਸੋਧੋ]

  1. https://www.thequint.com/news/india/kathua-rape-lawyer-deepika-rajawat
  2. http://www.livelaw.in/can-raped-killed-will-tell-sc-danger-deepika-rajawat-counsel-kathua-victims-family/