ਸਮੱਗਰੀ 'ਤੇ ਜਾਓ

ਦੀਪਿੰਦਰ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੀਪਿੰਦਰ ਸਿੰਘ

ਵਫ਼ਾਦਾਰੀ ਭਾਰਤ
ਸੇਵਾ/ਬ੍ਰਾਂਚ ਭਾਰਤੀ ਫੌਜ
ਰੈਂਕLieutenant general
Commands heldਓਵਰਆਲ ਸੈਨਾਪਤੀ
IPKF ਸ੍ਰੀਲੰਕਾ ਵਿੱਚ
ਜੁਲਾਈ 1987-ਮਾਰਚ 1990
ਇਨਾਮParam Vishisht Seva Medal
ਫਰਮਾ:Ribbon devices/alt
Vishisht Seva Medal ਫਰਮਾ:Ribbon devices/alt

ਜਨਰਲ ਦੀਪਿੰਦਰ ਸਿੰਘ (ਜਨਮ 1930, ਪੰਜਾਬ ਬਰਤਾਨਵੀ ਭਾਰਤ) ਜੁਲਾਈ 1987 ਤੋਂ ਮਾਰਚ 1990 ਤੱਕ ਸ਼੍ਰੀ ਲੰਕਾ ਵਿੱਚ IPKF ਦੀ ਓਵਰਆਲ ਸੈਨਾਪਤੀ ਰਿਹਾ। ਦੀਪਿੰਦਰ 1969-1973 ਵਿੱਚ ਭਾਰਤ-ਪਾਕਿਸਤਾਨ ਯੁੱਧ 1971 ਦੌਰਾਨ ਸੈਮ ਸ਼ਾਅ ਦਾ ਸਹਾਇਕ ਰਿਹਾ।[1][2]

ਕਿਤਾਬਾਂ

[ਸੋਧੋ]

ਦੀਪਿੰਦਰ ਸਿੰਘ ਨੇ ਭਾਰਤੀ ਫੌਜ ਵਿਚਲੇ ਆਪਣੇ ਤਜਰਬੇ ਉੱਤੇ ਕੁਝ ਕਿਤਾਬਾਂ ਲਿਖਿਆ ਹਨ।

  • The IPKF in Sri Lanka[3]
  • Field Marshal Sam Manekshaw, M.C.: soldiering with dignity[4][5]

ਇਨਾਮ

[ਸੋਧੋ]

ਦੀਪਿੰਦਰ ਸਿੰਘ ਨੂੰ ਵੱਕਾਰੀ ਇਨਾਮ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ

[ਸੋਧੋ]