ਦੀਵਾਨ ਜਰਮਨੀ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੀਵਾਨ ਜਰਮਾਨੀ ਦਾਸ (4 ਅਕਤੂਬਰ 1895 - 30 ਅਗਸਤ 1971[1]) ਕਪੂਰਥਲਾ ਅਤੇ ਪਟਿਆਲਾ ਦੀਆਂ ਭਾਰਤੀ ਰਿਆਸਤਾਂ ਵਿੱਚ ਇੱਕ ਮੰਤਰੀ ਅਤੇ ਲੇਖਕ ਸੀ। ਉਹ ਪੰਜਾਬੀ, ਉਰਦੂ, ਅੰਗਰੇਜ਼ੀ ਅਤੇ ਫਰੈਂਚ ਭਾਸ਼ਾਵਾਂ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਵੈਟੀਕਨ ਅਤੇ ਫਰਾਂਸ, ਸਪੇਨ, ਮੋਰੋਕੋ, ਮਿਸਰ ਅਤੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੇ ਸਨਮਾਨਿਤ ਕੀਤਾ ਸੀ। ਉਹ ਕਪੂਰਥਲਾ, ਪਟਿਆਲਾ ਅਤੇ ਬਹਾਵਲਪੁਰ ਰਾਜਾਂ ਦੇ ਹਾਕਮਾਂ ਨੇ ਉਸਨੂੰ ਸਨਮਾਨਿਤ ਕੀਤਾ ਸੀ।

ਜ਼ਿੰਦਗੀ[ਸੋਧੋ]

ਦੀਵਾਨ ਜਰਮਾਨੀ ਦਾਸ ਦਾ ਜਨਮ 4 ਅਕਤੂਬਰ 1895 ਨੂੰ ਸੁਲਤਾਨਪੁਰ ਲੋਧੀ, ਕਪੂਰਥਲਾ, ਪੰਜਾਬ, ਭਾਰਤ ਵਿੱਚ ਹੋਇਆ ਸੀ। ਉਸਦਾ ਪਿਤਾ ਦੀਵਾਨ ਦੌਲਤ ਰਾਮ ਧੀਰ ਸੀ।

ਪੁਸਤਕਾਂ[ਸੋਧੋ]

  • ਮਹਾਰਾਜਾ
  • ਮਹਾਰਾਣੀ

ਹਵਾਲੇ[ਸੋਧੋ]