ਦੀਵੇ ਜਗਦੇ ਰਹਿਣਗੇ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੀਵੇ ਜਗਦੇ ਰਹਿਣਗੇ  
ਲੇਖਕਅਵਤਾਰ ਸਿੰਘ ਬਿਲਿੰਗ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਕਿਸਾਨੀ ਦਾ ਜੀਵਨ
ਵਿਧਾਨਾਵਲ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ

ਦੀਵੇ ਜਗਦੇ ਰਹਿਣਗੇ (2011) ਪਹਿਲਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ ਪੁਰਸਕਾਰ-ਜੇਤੂ ਨਾਵਲਕਾਰ, ਅਵਤਾਰ ਸਿੰਘ ਬਿਲਿੰਗ ਦਾ ਪੰਜਾਬੀ ਨਾਵਲ ਹੈ, ਜਿਸ ਵਿੱਚ ਪੰਜਾਬੀ ਕਿਸਾਨੀ ਦਾ ਆਜ਼ਾਦੀ ਤੋਂ ਬਾਅਦ ਦੇ ਸੱਠ ਸਾਲਾਂ ਦਾ ਯਥਾਰਥਕ ਚਿਤਰਨ ਕੀਤਾ ਗਿਆ ਹੈ।[1]

ਹਵਾਲੇ[ਸੋਧੋ]