ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੁਨੀਆ ਦੇ ਅਚੰਭੇ ਇੱਦਾ ਦੇ ਅਦਭੁਤ ਕੁਦਰਤੀ ਤੇ ਮਾਨਵ ਦੁਆਰਾ ਬਣੀ ਸਿਰਜਣਾਵਾਂ ਦਾ ਇਕੱਤਰੀਕਰਨ ਹੈ ਜੋ ਕੀ ਮਨੁੱਖ ਨੂੰ ਅਸਚਰਜਤਾ ਕਰ ਦੇਂਦੀ ਹੈ। ਪ੍ਰਾਚੀਨ ਕਾਲ ਤੋਂ ਵਰਤਮਾਨ ਕਾਲ ਤੱਕ ਦੁਨਿਆ ਦੇ ਅਚੰਭਿਆਂ ਦੀ ਭਿਨ ਭਿਨ ਭਾਨੀ ਦੀ ਸੂਚੀਆਂ ਤਿਆਰ ਕਿੱਤੀ ਗਈ ਹੈ। ਇੰਨਾਂ ਚੋਂ ਕੁਝ ਹੈ-
ਦੁਨੀਆ ਦੇ ਅਚੰਭੇ ਦੀਆਂ ਸੂਚੀਆਂ
[ਸੋਧੋ]
- ਪ੍ਰਾਚੀਨ ਕਾਲ ਦੇ ਸੱਤ ਅਚੰਭੇ
- ਸਿਵਲ ਇੰਜੀਨੀਅਰਾਂ ਦਾ ਅਮਰੀਕੀ ਸਮਾਜ (American Society of Civil Engineers)
- ਯੂ.ਐਸ.ਏ. ਟੂਡੇ ਦੇ ਸੱਤ ਨਵੇਂ ਅਚੰਭੇ
- ਦੁਨਿਆ ਦੇ ਸੱਤ ਕੁਦਰਤੀ ਅਚੰਭੇ
- ਕੁਦਰਤ ਦੇ ਸੱਤ ਨਵੇਂ ਅਚੰਭੇ
- ਪਾਣੀ ਹੇਠਲੇ ਜਗਤ ਦੇ ਸੱਤ ਅਚੰਭੇ
- ਉਦਯੋਗਿਕ ਜਗਤ ਦੇ ਸੱਤ ਅਚੰਭੇ
- ਸੋਲਰ ਸਿਸਟਮ ਦੇ ਸੱਤ ਅਚੰਭੇ
ਪ੍ਰਾਚੀਨ ਕਾਲ ਦੇ ਸੱਤ ਅਚੰਭੇ
[ਸੋਧੋ]
ਸਿਵਲ ਇੰਜੀਨੀਅਰਾਂ ਦਾ ਅਮਰੀਕੀ ਸਮਾਜ (American Society of Civil Engineers)
[ਸੋਧੋ]
Wonder |
Date started |
Date finished |
Location
|
Channel Tunnel
|
December 1, 1987
|
May 6, 1994
|
Strait of Dover, between the United Kingdom and France
|
CN Tower
|
February 6, 1973
|
June 26, 1976, tallest freestanding structure in the world 1976–2007.
|
Toronto, Ontario, Canada
|
Empire State Building
|
January 22, 1930
|
May 1, 1931, Tallest structure in the world 1931–1967. First building with 100+ stories.
|
New York, NY, U.S.
|
Golden Gate Bridge
|
January 5, 1933
|
May 27, 1937
|
Golden Gate Strait, north of San Francisco, California, U.S.
|
Itaipu Dam
|
January 1970
|
May 5, 1984
|
Paraná River, between Brazil and Paraguay
|
Delta Works/ Zuiderzee Works
|
1920
|
May 10, 1997
|
Netherlands
|
Panama Canal
|
January 1, 1880
|
January 7, 1914
|
Isthmus of Panama
|
ਯੂ.ਐਸ.ਏ. ਟੂਡੇ ਦੇ ਸੱਤ ਨਵੇਂ ਅਚੰਭੇ
[ਸੋਧੋ]
ਦੁਨਿਆ ਦੇ ਸੱਤ ਕੁਦਰਤੀ ਅਚੰਭੇ
[ਸੋਧੋ]
- ਗਰੈਂਡ ਕੈਨਯਨ
- ਕੈਨਯਨ
- ਗ੍ਰੇਟ ਬੈਰੀਅਰ ਰੀਫ
- ਹਾਰਬਰ ਆਫ਼ ਰਿਓ ਦੇ ਜਨੇਯਰੋ
- ਮਾਉੰਟ ਐਵਰੈਸਟ
- ਓਰੋਰਾ
- ਪਰਿਕੁਤਿਨ ਜੁਆਲਾਮੁਖੀ
- ਵਿਕਟੋਰਿਆ ਫਾਲਸ
ਕੁਦਰਤ ਦੇ ਸੱਤ ਨਵੇਂ ਅਚੰਭੇ
[ਸੋਧੋ]
- Iguazu Falls
- Jeju Island
- Komodo Island
- Puerto Princesa Underground River
- Table Mountain
- Halong Bay
- Amazon Rainforest
ਪਾਣੀ ਹੇਠਲੇ ਜਗਤ ਦੇ ਸੱਤ ਅਚੰਭੇ
[ਸੋਧੋ]
- Palau
- Belize Barrier Reef
- Great Barrier Reef
- Deep-Sea Vents
- Galápagos Islands
- Lake Baikal
- Northern Red Sea
ਉਦਯੋਗਿਕ ਜਗਤ ਦੇ ਸੱਤ ਅਚੰਭੇ
[ਸੋਧੋ]
- SS Great Eastern
- Bell Rock Lighthouse
- Brooklyn Bridge
- London sewerage system
- First Transcontinental Railroad
- Panama Canal
- Hoover Dam
ਸੋਲਰ ਸਿਸਟਮ ਦੇ ਸੱਤ ਅਚੰਭੇ
[ਸੋਧੋ]
- Enceladus
- The Great red spot
- The Asteroid belt
- The surface of the Sun
- The Oceans of Earth
- The Rings of Saturn
- Olympus Mons
ਦੁਨਿਆ ਦੇ ਸੱਤ ਨਵੇਂ ਅਜੂਬੇ
[ਸੋਧੋ]
- ਚੀਨ ਦੀ ਵਿਸ਼ਾਲ ਦਿਵਾਰ
- ਪੇਤਰਾ
- ਮੁਕਤੀਦਾਤਾ ਮਸੀਹਾ
- ਮਾਚੂ ਪਿਕਚੂ
- ਚਿਚੇਨ ਇਤਜ਼ਾ
- ਤਾਜ ਮਹਿਲ
- ਕਲੋਸੀਅਮ
- ਗਿਜ਼ਾ ਦਾ ਮਹਾਨ ਪਿਰਾਮਿਡ
ਹਵਾਲੇ ਵਿੱਚ ਗ਼ਲਤੀ:<ref>
tags exist for a group named "n", but no corresponding <references group="n"/>
tag was found