ਦੁਰਗਾ ਭਗਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੁਰਗਾ ਭਾਗਵਤ
150px
ਜਨਮ 1910
ਮੌਤ 2002
ਵੱਡੀਆਂ ਰਚਨਾਵਾਂ ਪੈਸ, ਵਿਆਸ ਪਰਵ, ਭਾਵਮੁਦ੍ਰਾ, ਰੁਤੂਚਕਰ
ਕੌਮੀਅਤ ਭਾਰਤੀ
ਰਿਸ਼ਤੇਦਾਰ ਕਮਲਿਆ ਸੋਹੋਨੀ (ਭੈਣ)
ਇਨਾਮ ਸਾਹਿਤ ਅਕਾਦਮੀ (ਪੈਸ)

ਦੁਰਗਾ ਭਾਗਵਤ ਮਰਾਠੀ ਭਾਸ਼ਾ ਦੀ ਪ੍ਰਸਿੱਧ ਸਾਹਿਤਕਾਰ ਸੀ। ਇਸ ਦੁਆਰਾ ਰਚਿਤ ਇੱਕ ਨਿਬੰਧ–ਸੰਗ੍ਰਿਹ ਪੈਸ ਲਈ ਇਸ ਨੂੰ ਸੰਨ 1971 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਮੁੱਢਲੇ ਸਾਲ[ਸੋਧੋ]

ਦੁਰਗਾ ਭਾਗਵਤ ਦਾ ਜਨਮ 1910 ਵਿੱਚ ਬੜੌਦਾ ਦੀ ਉਸ ਰਿਆਸਤ ਵਿੱਚ ਵੱਸਦੇ ਇੱਕ ਕਰਾਧਾ ਬਾਹਮਣ ਪਰਿਵਾਰ ਵਿੱਚ ਹੋਇਆ ਸੀ। ਵੱਡਾ ਸੰਸਕ੍ਰਿਤ ਵਿਦਵਾਨ ਅਤੇ ਸਾਮਾਜਕ ਕਰਮਚਾਰੀ ਰਾਜਾਰਾਮ ਸ਼ਾਸਤਰੀ ਭਾਗਵਤ ਉਸਦੀ ਦਾਦੀ ਦਾ ਭਰਾ ਸੀ। ਉਸਦੀ ਭੈਣ ਕਮਲਿਆ ਸੋਹੋਨੀ ਭਾਰਤ ਦੀ ਪਹਿਲੀ ਨਾਰੀ ਵਿਗਿਆਨੀ ਬਣ ਗਈ ਸੀ।

ਹਵਾਲੇ[ਸੋਧੋ]

  1. "अकादमी पुरस्कार". साहित्य अकादमी. Retrieved 11 सितंबर 2016.  Check date values in: |access-date= (help)