ਦੁਰਗਾ ਰੰਗੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁਰਗਾ ਰੰਗੀਲਾ ਇੱਕ ਪੰਜਾਬੀ ਗਾਇਕ ਹੈ।[1]

ਡਿਸਕੋਗ੍ਰਾਫੀ[ਸੋਧੋ]

ਕਾਲੀ ਗਾਨੀ ਮਿਤਰਾਂ ਦੀ

  • ਪਿੱਠ ਤੇ ਵਾਰ
  • ਕਾਲੀ ਗਾਨੀ ਮਿਤਰਾਂ ਦੀ
  • ਦਿਲ ਮੇਰਾ ਦੀਵਾਨ
  • ਗੁਟ ਨੱਚਦੀ ਦੀ
  • ਹਾਏ ਨੀ ਮੁੰਡਾ
  • ਗੰਢਾਸੀ ਖੜਕੇ
  • ਤੇਰਾ ਨੱਚਣਾ
  • ਲੁੱਕ ਲੁੱਕ ਰੋਵੇਂਗੀ

ਨਾ ਲੇਓ ਨਾ ਲੇਓ

  • ਹੀਰ ਰਾਂਝਾ
  • ਤੋਤਾ ਕੀ ਮੰਗਦਾ
  • ਦਿਲ ਮਰਦਾ ਤੇਰੇ
  • ਨਿਭਾਈਆਂ ਕਿਵੇਂ ਜਾਂਦੀਆਂ
  • ਕੁੜੀਆਂ ਕੁਵਾਰੀਆਂ
  • ਬੋਹੜ ਦੀਆਂ ਛਾਵਾਂ
  • ਕਾਲੇ ਪਾਨੀ ਵਾਰਗਾ
  • ਨਾ ਲਉ ਨਾ ਲਉ

ਨੂਰ ਤੇਰੇ ਨੈਣਾਂ ਦਾ

  • ਮਿਰਜ਼ਾ
  • ਪਿੰਡ ਪੇਕਿਆਂ ਦੇ
  • ਇਸ਼ਕ ਦਾ ਕੇਸ
  • ਖੁਫੀਆ ਜਸ਼ਨ
  • ਨੂਰ ਤੇਰੇ ਨੈਣਾਂ ਦਾ
  • ਤੈਨੂੰ ਵਾਸਤਾ ਏਹ
  • ਮਾੜ੍ਹੀ ਤੇ ਦੀਵਾ
  • ਪਹਿਲੀ ਪੀਂਘ

ਉਦਾਸ ਗਾਣੇ - ਭਾਗ: 8

  • ਮਾੜ੍ਹੀ ਤੇ ਦੀਵੇ
  • ਚਲੇ ਹੀਲੇ ਗੈਰਾਂ ਦੇ
  • 08 ਰਬ ਵਰਗਾ ਸੀ ਤੇਰਾ ਯਾਰ
  • ਤੂੰ ਵਖ ਰੋਵੇਨ
  • ਲੁੱਕ ਲੁੱਕ ਰੋਵੇਂਗੀ
  • ਦਿਲ ਮੇਰੇ ਦੀਆ ਪੀੜ੍ਹਾਂ
  • ਪਿਠ ਤੇ ਜੀਨੇ ਵਾਰ
  • ਹੀਰ ਰਾਂਝਾ
  • ਨਿਭਾਈਆਂ ਕਿਵੇਂ ਜਾਂਦੀਆਂ
  • ਕਾਲੇ ਪਾਣੀ

ਜੀ ਵੀ ਸੋਹਣਿਆ ਜੀ

  • ਡੋਲੀ ਚੱਕਿਓ ਕਹਾਰੋ
  • ਬਹਿਜਾ ਸੋਹਣੀਏ
  • ਸਾਜਨਾ ਚੜ ਦੇ ਪੇਚੇ ਪਉਣੇ
  • ਨਾਨਕੇ ਮੇਲ ਵੀ ਆਇਆ
  • ਜੀ ਵੀ ਸੋਹਣਿਆ ਜੀ
  • ਕੁੜੀ ਮਜਾਜਨ ਨੇ
  • ਫੋਨ ਕਰਿਆ ਕਰੂੰਗੀ

ਨਾ ਲਉ ਨਾ ਲਉ

  • ਕਾਲੇ ਪਾਣੀ ਵਰਗਾ।
  • ਕੁੜੀਆਂ ਕੁਵਾਰੀਆਂ
  • ਤੋਤਾ ਕੀ ਮੰਗਦਾ
  • ਨਿਭਾਈਆਂ ਕਿਵੇਂ ਜਾਂਦੀਆਂ
  • ਦਿਲ ਮਰਦਾ ਤੇਰੇ
  • ਹੀਰ ਰਾਂਝਾ
  • ਬੋਰੜ ਦੀਆਂ ਛਾਵਾਂ
  • ਨਾ ਲਉ ਨਾ ਲਉ
  • ਹੀਰ ਰਾਂਝਾ
  • ਦਿਲ ਮਰਦਾ ਤੇਰੇ
  • ਨਿਭਾਈਆਂ ਕਿਵੇਂ ਜਾਂਦੀਆਂ
  • ਤੋਤਾ ਕੀ ਮੰਗਦਾ
  • ਕੁੜੀਆਂ ਕੁਵਾਰੀਆਂ
  • ਕਾਲੇ ਪਾਣੀ ਵਰਗਾ
  • ਬੋਹੜ ਦੀਆਂ ਛਾਵਾਂ
  • ਨਾ ਲਉ ਨਾ ਲਉ

ਸ਼ਹੀਦ ਉਧਮ ਸਿੰਘ (ਫਿਲਮ)

ਖਾਲਸਾ ਏਡ

  • ਫਰਵਰੀ -2015 ਵਿੱਚ ਰਿਲੀਜ਼ ਹੋਈ, ਰੰਗੀਲਾ ਇੱਕ ਖਾਲਸ ਏਡ ਦੇ ਗਾਣੇ ਵਿੱਚ ਮਸ਼ਹੂਰ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਦੇ ਨਾਲ ਪੇਸ਼ ਹੋਈ।[2]

ਬਾਹਰੀ ਲਿੰਕ[ਸੋਧੋ]

  1. Singh, Varinder (21 February 2004). "Strains of Punjabi pop". The Tribune. Retrieved 17 August 2011.
  2. http://m.timesofindia.com/entertainment/punjabi/music/Charanjit-Ahuja-Durga-Rangila-Khalsa-Aid/articleshow/46105647.cms