ਦੁਰਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧੂਰਾਲੀ (ਪਿੰਡ ਆਈਡੀ 39201) ਭਾਰਤ ਵਿੱਚ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਸਥਿਤ ਇੱਕ ਰਹਾਇਸ਼ੀ ਸਥਾਨ ਹੈ। ਪਿੰਡ ਦਾ ਪਿੰਨ ਕੋਡ 140306 ਹੈ ਅਤੇ ਇਸਨੂੰ ਹੁਣ ਸੈਕਟਰ 101, ਚੰਡੀਗੜ੍ਹ ਵਜੋਂ ਜਾਣਿਆ ਜਾਣ ਲੱਗ ਪਿਆ ਹੈ ਕਿਉਂਕਿ ਇਹ ਨਵੇਂ ਬਣਾਏ ਜਾਣ ਵਾਲੇ ਸੈਕਟਰਾਂ ਦੀ ਸੂਚੀ ਵਿੱਚ ਆ ਰਿਹਾ ਹੈ। ਪਿੰਡ ਵਿੱਚ ਇੱਕ ਸਰਕਾਰੀ ਮਿਡਲ ਸਕੂਲ ਅਤੇ ਦੋ ਹੋਰ ਪ੍ਰਾਈਵੇਟ ਸਕੂਲ ਹਨ। ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਅਤੇ ਇੱਕ ਡਿਸਪੈਂਸਰੀ ਹੈ।

ਹਵਾਲੇ[ਸੋਧੋ]