ਦੁੱਖਵਾ ਕਾਸੇ ਕਹੂੰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਦੁੱਖਵਾ ਕਾਸੇ ਕਹੂੰ"
ਲੇਖਕ ਸੁਰਜੀਤ ਕਲਸੀ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਦੁੱਖਵਾ ਕਾਸੇ ਕਹੂੰ ਸੁਰਜੀਤ ਕਲਸੀ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ ਜਿਸ ਵਿੱਚ ਪਰਵਾਸ ਧਾਰਨ ਕਰ ਚੁੱਕੀਆਂ ਔਰਤਾਂ ਦੀ ਦਸ਼ਾ ਪੇਸ਼ ਕੀਤੀ ਗਈ ਹੈ।

ਪਾਤਰ[ਸੋਧੋ]

  • ਰਾਜੀ
  • ਤਾਰੀ
  • ਜਿੰਦੀ