ਸਮੱਗਰੀ 'ਤੇ ਜਾਓ

ਦੇਵਵਰਤ ਵਿਸਵਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੇਵਵਰਤ ਵਿਸਵਾਸ
ਜਨਮ(1911-08-22)22 ਅਗਸਤ 1911
ਮੌਤ18 ਅਗਸਤ 1980(1980-08-18) (ਉਮਰ 68)
Kolkata, West Bengal, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਮਜਾਰਜ-ਦਾ
ਪੇਸ਼ਾvocalist
ਸਰਗਰਮੀ ਦੇ ਸਾਲ1940–71
ਲਈ ਪ੍ਰਸਿੱਧਰਵਿੰਦਰ ਸੰਗੀਤ ਗਾਇਕ

ਦੇਵਵਰਤ ਵਿਸਵਾਸ (ਬੰਗਾਲੀ: দেবব্রত বিশ্বাস) (22 ਅਗਸਤ 1911 – 18 ਅਗਸਤ 1980), ਜਾਰਜ ਵਿਸਵਾਸ (ਬੰਗਾਲੀ: জর্জ বিশ্বাস) ਜਾਂ ਜਾਰਜ-ਦਾ (ਬੰਗਾਲੀ: জর্জদা) ਵਜੋਂ ਵੀ ਮਸ਼ਹੂਰ, ਇੱਕ ਭਾਰਤੀ ਰਵਿੰਦਰ ਸੰਗੀਤ ਗਾਇਕ ਸੀ।