ਸਮੱਗਰੀ 'ਤੇ ਜਾਓ

ਦੇਸ਼ ਸੇਵਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੇਸ਼ ਸੇਵਕ ਇੱਕ ਪੰਜਾਬੀ ਅਖਬਾਰ ਹੈ ਜੋ ਚੰਡੀਗੜ੍ਹ ਤੋਂ ਛਪਦਾ ਹੈ। ਇਹ ਅਖ਼ਬਾਰ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ, ਸਗੋਂ ਇੱਕ ਟਰੱਸਟ ਦੇ ਤਹਿਤ ਬਣਾਈ ਗਈ ਦੇਸ਼ ਸੇਵਕ ਐਸੋਸੀਏਸ਼ਨ ਆਫ਼ ਪਰਸਨਜ਼ ਰਾਹੀਂ ਚਲਾਇਆ ਜਾ ਰਹੀ ਹੈ।[1][2]

ਹਵਾਲੇ

[ਸੋਧੋ]
  1. "ਦੇਸ਼ ਸੇਵਕ ਅਖ਼ਬਾਰ ਧਰਮ ਨਿਰਪੱਖਤਾ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਅਲੰਬਰਦਾਰ: ਕਾਮਰੇਡ ਵਿਰਦੀ" (in ਅੰਗਰੇਜ਼ੀ). Archived from the original on 2018-12-31. Retrieved 2018-10-07. {{cite news}}: Unknown parameter |dead-url= ignored (|url-status= suggested) (help)
  2. "ਦੇਸ਼ ਸੇਵਕ ਦੇ ਪੱਤਰਕਾਰਾਂ ਦੀ ਜਲੰਧਰ 'ਚ ਵਿਸ਼ਾਲ ਮੀਟਿੰਗ" (in ਅੰਗਰੇਜ਼ੀ). Archived from the original on 2018-05-25. Retrieved 2018-10-07. {{cite news}}: Unknown parameter |dead-url= ignored (|url-status= suggested) (help)