ਸਮੱਗਰੀ 'ਤੇ ਜਾਓ

ਦੋਵੇਂ-ਦੰਦ ਵਿਅੰਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੋਵੇਂ-ਦੰਦ ਵਿਅੰਜਨ ਉਹ ਵਿਅੰਜਨ ਹਨ ਜੋ ਥੱਲੜੇ ਅਤੇ ਉੱਤਲੇ ਦੰਦ ਨਾਲ ਆਵਾਜ ਬਣਦੀ ਹੈ। ਇਹ ਆਵਾਜਾਂ ਜ਼ਿਆਦਾ ਸਿਰਫ਼ ਭਾਸ਼ਣ ਵਿਵਹਾਰ 'ਚ ਹੁੰਦੇ ਹਨ, ਅਤੇ ਦੰਦਾਂ ਦੇ ਵਿਚਕਾਰ ਵਿਅੰਜਨ ਜਿਵੇਂ ਕਿ [n̪͆], ਜਿਸ ਵਿੱਚ ਦੰਦਾਂ ਦ ਵਿੱਚ ਜ਼ਬਾਨ ਹੁੰਦੀ ਹੈ, ਕੱਲੇ ਦੰਦਾਂ ਨਹੀਂ। ਅੰਤਰਰਾਸ਼ਟਰੀ ਧੁਨੀ ਵਿਗਿਆਨ ਵਰਣਮਾਲਾ ਦੇ ਐਕਸਟੈਂਸ਼ਨਾਂ ਵਿੱਚ ਦੋਵੇਂ-ਦੰਦ ਵਿਅੰਜਨ ਲਈ ਡਾਇਐਕਰੀਟਿਕ ਉਹੀ ਸੁਪਰਸਕ੍ਰਿਪਟ ਪਲਸ ਸਬਸਕ੍ਰਿਪਟ ਬ੍ਰਿਜ, ⟨◌̪͆⟩ ਹੈ। ਇਹ ਆਮ ਤੌਰ ਉੱਤੇ ਅਸਥਿਰ ਭਾਸ਼ਣ ਵਿੱਚ ਪਾਈਟ ਜਾਣ ਵਾਲੀਆਂ ਆਵਾਜ਼ਾਂ ਲਈ ਵਰਤਿਆ ਜਾਂਦਾ ਹੈਃ

  • ਇੱਕ ਦੋਵੇਂ-ਦੰਦ ਪਰਕੱਸਿਵ ,[ʭ] , ਇੱਕ ਉੱਤਲੇ ਅਤੇ ਥੱਲੜੇ ਦੰਦ ਮਾਰਕੇ ਬਣਦਾ ਹੈ ।
  • ਇੱਕ ਆਵਾਜ਼ ਦੇ ਬਿਨ ਦੋਵੇੰ-ਦੰਦ ਫ੍ਰਿਕਿਤਿਵ, [h̪͆] , ਬਸ ਹਵਾ ਜਿੜਾ ਦੰਦਾਂ ਦੇ ਵਿੱਚ-ਵਿੱਚ ਨਿਕਲਦਾ ਹੈ । ਕੁਛ ਹੋਰ ਨਹੀਂ । [1]
  • ਇੱਕ ਵਾਜ਼ ਨਾਲ ਦੋਵੇਂ-ਦੰਦ ਫ੍ਰਿਕਿਤਿਵ, [ɦ̪͆],ਇੱਕ ਫ੍ਰਿਕਿਤਿਵ ਜੋ ਜ਼ਬਾਨ ਜਾਂ ਬੁੱਲ੍ਹਾਂ ਦੇ ਬਿਨਾਂ ਦੰਦਾਂ ਨੂੰ ਕੱਠੇ ਕਰਕੇ ਬਣਾਇਆ ਜਾਂਦਾ ਹੈ ਅਤੇ ਵਾਜ਼ ਦੇ ਕਾਰਨ ਵੋਕਲ ਕੋਰਡ ਕੰਬਦੇ ਹਨ।
  • ਕਿਸੇ ਹੋਰ ਵਿਅੰਜਨ ਦੀ ਦੋਵੇਂ-ਦੰਦ ਬਾਦ ਹਵਾ ਵੀ ਹੁੰਦਾ, [tʰ̪͆] ਜਿਆ [dʱ̪͆] ਵਿੱਚ।

ਜਿਹੜੇ ਲੋਕ ਕੋਲ ਹਾਈਪੋਗਲੋਸੀਆ ਹੈ, (ਆਮ ਤੌਰ 'ਤੇ ਛੋਟੀ ਜ਼ਬਾਨ ਹੈ) ਸ (/s/) ਦੇ ਥਾਂ'ਚ h̪͆ ਅਤੇ ਜ਼ (/z/) ਦੇ ਥਾਂ'ਚ [ɦ̪͆] ਵਰਤੇ ਜਾਂਦੇ ਹਨ ।

ਹਵਾਲੇ[ਸੋਧੋ]

  1. Matthews, P. H. (2007). The concise Oxford dictionary of linguistics. Oxford paperback reference (2nd ed ed.). Oxford [England] ; New York: Oxford University Press. ISBN 978-0-19-920272-0. OCLC 167505258. {{cite book}}: |edition= has extra text (help)

ਬਾਹਰੀ ਲਿੰਕ[ਸੋਧੋ]