ਸਮੱਗਰੀ 'ਤੇ ਜਾਓ

ਦੋਸਤ ਮੁਹੰਮਦ ਖ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੋਸਤ ਮੁਹੰਮਦ ਖਾਨ
ਅਫਗਾਨਿਸਤਾਨ ਦਾ ਅਮੀਰ
ਸੋਨੇ ਦੇ ਫਰੇਮ ਵਿੱਚ ਹਾਥੀਦੰਦ ਤੇ ਇੱਕ ਕੰਪਨੀ ਕਲਾਕਾਰ ਦਾ ਮਨਾਇਆ ਨਿੱਕਾ ਪੋਰਟਰੇਟ
ਸ਼ਾਸਨ ਕਾਲ1826 – 1839
1845 – 1863
ਪੂਰਵ-ਅਧਿਕਾਰੀਸ਼ਾਹ ਸ਼ੁਜਾਹ ਦੁਰਾਨੀ
ਵਾਰਸਸ਼ੇਰ ਅਲੀ ਸ਼ਾਹ
ਜਨਮ23 ਦਸੰਬਰ 1793
ਕੰਧਾਰ, ਦੁਰਾਨੀ ਰਾਜਵੰਸ਼
ਮੌਤ9 ਜੂਨ 1863 (ਉਮਰ 69)
ਹੇਰਾਤ, ਅਫਗਾਨਿਸਤਾਨ ਅਮੀਰਾਤ
ਸਾਥੀ25 ਪਤਨੀਆਂ[1]
ਔਲਾਦ27 ਪੁੱਤਰ ਅਤੇ 25 ਧੀਆਂ[2]
ਨਾਮ
ਅਮੀਰ ਦੋਸਤ ਮੁਹੰਮਦ ਖਾਨ ਬਾਰਕਜ਼ਈ
ਰਾਜਵੰਸ਼ਬਾਰਕਜ਼ਈ ਵੰਸ਼
ਪਿਤਾਸਰਦਾਰ ਪਾਇੰਦੇ ਖਾਨ ਮੁਹੰਮਦਜ਼ਾਏ (ਸਰਫ਼ਰਾਜ਼ ਖਾਨ)
ਮਾਤਾਜੈਨਬ ਬੇਗਮ

ਦੋਸਤ ਮੁਹੰਮਦ ਖਾਨ (ਫ਼ਾਰਸੀ: "دوست محمد خان", (ਪਸ਼ਤੋ: دوست محمد خان, ਜਨਮ 23 ਦਸੰਬਰ 1793 – ਮੌਤ 9 ਜੂਨ 1863) ਬਾਰਕਜ਼ਈ ਕਬੀਲੇ ਦਾ ਸਰਦਾਰ ਜੋ ਮੁਹੰਮਦ ਸ਼ਾਹ ਦੀ ਬਰਤਰਫ਼ੀ ਦੇ ਬਾਦ 1826 ਵਿੱਚ ਅਫ਼ਗ਼ਾਨਿਸਤਾਨ ਦੇ ਤਖ਼ਤ ਤੇ ਬੈਠਾ।[3]ਦੁਰਾਨੀ ਰਾਜਵੰਸ਼ ਦੇ ਪਤਨ ਦੇ ਬਾਅਦ, ਉਹ ਅਫਗਾਨਿਸਤਾਨ ਦਾ 1826 ਤੋਂ 1839 ਤੱਕ ਅਤੇ ਫਿਰ 1845 ਤੋਂ 1863 ਤੱਕ ਅਮੀਰ ਰਿਹਾ। ਉਹ ਬਾਰਕਜ਼ਈ ਕਬੀਲੇ ਕਬੀਲੇ ਦਾ ਮੁਖੀ ਸਰਦਾਰ ਪਾਇੰਦੇ ਖਾਨ, ਜਿਹੜਾ ਜ਼ਮਨ ਸ਼ਾਹ ਦੁਰਾਨੀ ਹਥੋਂ 1799 ਵਿੱਚ ਮਾਰਿਆ ਗਿਆ ਸੀ, ਦਾ 11ਵਾਂ ਪੁੱਤਰ ਸੀ।[2]

ਹਵਾਲੇ

[ਸੋਧੋ]
  1. Royal Ark
  2. 2.0 2.1 Tarzi, Amin H.. "DŌSTMOḤAMMAD KHAN". Encyclopædia Iranica (Online Edition ed.). United States: Columbia University. http://www.iranicaonline.org/articles/dost-mohammad-khan. 
  3. Encyclopædia BritannicaDost Mohammad Khan, "ruler of Afghanistan (1826–63) and founder of the Barakzay dynasty, who maintained Afghan independence during a time when the nation was a focus of political struggles between Great Britain and Russia..."