ਸਮੱਗਰੀ 'ਤੇ ਜਾਓ

ਦ ਕ੍ਰਾਈਟੀਰੀਅਨ ਕਲੈਕਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਕ੍ਰਾਈਟੀਰੀਅਨ ਕਲੈਕਸ਼ਨ (ਜਾਂ ਸਿਰਫ਼ ਕ੍ਰਾਈਟੀਰੀਅਨ) ਇੱਕ ਅਮਰੀਕੀ ਵੀਡੀਓ ਦੀ ਵੰਡ ਕਰਨ ਵਾਲੀ ਕੰਪਨੀ ਹੈ ਜੋ ਕਿ ਮਹੱਤਵਪੂਰਨ ਕਲਾਸਿਕ ਅਤੇ ਸਮਕਾਲੀ ਫਿਲਮ ਲਾਇਸੰਸ ਕਰਨ ਅਤੇ ਉਹਨਾਂ ਨੂੰ ਫਿਲਮ ਮਾਹਿਰਾਂ ਨੂੰ ਵੇਚਣ ਵਿੱਚ ਮੁਹਾਰਤ ਰਖਦੀ ਹੈ।[1]

ਹਵਾਲੇ

[ਸੋਧੋ]
  1. "Criterion Mission Statement". Retrieved March 30, 2009.

ਬਾਹਰੀ ਕੜੀਆਂ

[ਸੋਧੋ]