ਦ ਗਾਰਡੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਗਾਰਡੀਅਨ
The Guardian
The Guardian.svg
The Guardian front page.jpg
ਗਾਰਡੀਅਨ ਫਰੰਟ ਪੇਜ਼ (2012)
ਕਿਸਮ ਰੋਜ਼ਾਨਾ ਅਖਬਾਰ
ਫ਼ਾਰਮੈਟ ਬਰਲਿਨਰ
ਮਾਲਕ ਗਾਰਡੀਅਨ ਮੀਡੀਆ ਗਰੁੱਪ
ਛਾਪਕ ਗਾਰਡੀਅਨ ਨਿਊਜ਼ ਐਂਡ ਮੀਡੀਆ
ਸੰਪਾਦਕ ਐਲਨ ਰਸਬ੍ਰਿਜ਼ਰ
ਚਿੰਤਨ ਸੰਪਾਦਕ ਮਾਰਕ ਹੈਨਰੀ
ਸਥਾਪਨਾ 1821 ਜਾਹਨ ਐਡਵਰਡ ਟੇਲਰ ਨੇ ਦ ਮਾਨਚੈਸਟਰ ਗਾਰਡੀਅਨ ਦੇ ਤੌਰ ਤੇ ਨੀਂਹ ਰੱਖੀ
ਸਿਆਸੀ ਇਲਹਾਕ ਸੈਂਟਰ-ਲੈਫਟ ਉਦਾਰਵਾਦੀ
ਭਾਸ਼ਾ ਅੰਗਰੇਜ਼ੀ
ਮੁੱਖ ਦਫ਼ਤਰ ਕਿੰਗਜ ਪੈਲੇਸ, 90 ਯਾਰਕ ਵੇ, ਲੰਦਨ N1 9GU
ਸਰਕੁਲੇਸ਼ਨ 204,222 (ਦਸੰਬਰ 2012)[1]
ਸਿਸਟਰ ਅਖ਼ਬਾਰ ਦ ਅਬਜਰਬਰ
ਦ ਗਾਰਡੀਅਨ ਵੀਕਲੀ
ਕੌਮਾਂਤਰੀ ਮਿਆਰੀ ਲੜੀ ਨੰਬਰ 0261-3077
ਓ.ਸੀ.ਐੱਲ.ਸੀ. ਨੰਬਰ 60623878
ਦਫ਼ਤਰੀ ਵੈੱਬਸਾਈਟ theguardian.com

ਦ ਗਾਰਡੀਅਨ (ਅੰਗਰੇਜ਼ੀ: The Guardian), ਬਰਤਾਨੀਆ ਦਾ ਰਾਸ਼ਟਰੀ ਰੋਜ਼ਾਨਾ ਅਖ਼ਬਾਰ ਹੈ। ਪਾਠਕਾਂ ਦੀ ਗਿਣਤੀ ਮੁਤਾਬਕ ਇਹ 'ਦ ਡੇਲੀ ਟੈਲੀਗ੍ਰਾਫ਼' ਅਤੇ 'ਦ ਟਾਈਮਜ਼' ਤੋਂ ਪਿੱਛੇ ਹੈ। ਅਲੈਨ ਰਸਬ੍ਰਿਡਜ ਇਸ ਦੇ ਮੁੱਖ ਸੰਪਾਦਕ ਹਨ।[2][3]

ਜੌਨ ਐਡਵਰਡ ਟੇਲਰ ਨੇ ਇਸਨੂੰ 1821 ਵਿੱਚ "ਦ ਮਨਚੈਸਟਰ ਗਾਰਡੀਅਨ" ਦੇ ਤੌਰ ’ਤੇ ਕਾਇਮ ਕੀਤਾ ਅਤੇ 1959 ਤੱਕ ਇਸ ਦਾ ਇਹੀ ਨਾਮ ਰਿਹਾ ਜੋ ਬਾਅਦ ਵਿੱਚ "ਦ ਗਾਰਡੀਅਨ" ਹੋ ਗਿਆ।

ਹਵਾਲੇ[ਸੋਧੋ]