ਦ ਗੋਲਡਨ ਹਾਊਸ (ਨਾਵਲ)
ਦਿੱਖ
ਲੇਖਕ | ਸਲਮਾਨ ਰਸ਼ਦੀ |
---|---|
ਦੇਸ਼ | ਯੂਨਾਈਟਿਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਪ੍ਰਕਾਸ਼ਕ | ਜੋਨਾਥਨ ਕੇਪ |
ਪ੍ਰਕਾਸ਼ਨ ਦੀ ਮਿਤੀ | 5 ਸਤੰਬਰ 2017 |
ਮੀਡੀਆ ਕਿਸਮ | ਪ੍ਰਿੰਟ (ਹਾਰਡਕਵਰ) |
ਸਫ਼ੇ | 370 |
ਆਈ.ਐਸ.ਬੀ.ਐਨ. | 978-1787330153 |
ਦ ਗੋਲਡਨ ਹਾਊਸ ਸਲਮਾਨ ਰਸ਼ਦੀ ਦਾ 2017 ਦਾ ਨਾਵਲ ਹੈ। ਇਹ ਨਾਵਲ, ਉਸ ਦਾ ਗਿਆਰਵਾਂ ਹੈ, ਜੋ ਮੁੰਬਈ ਅਤੇ ਨਿਊਯਾਰਕ ਅਧਾਰਿਤ ਹੈ।
ਸਮੀਖਿਆ
[ਸੋਧੋ]ਦ ਗਾਰਡੀਅਨ ਲਈ ਲਿਖਦੇ ਹੋਏ, ਅਮੀਨਾਟਾ ਫੋਰਨਾ ਨੇ ਕਿਹਾ: "ਰਸ਼ਦੀ ਨੇ ਇਸ ਨਾਵਲ ਵਿੱਚ ਦੇਸ਼ ਵਿਆਪੀ ਪਛਾਣ ਸੰਕਟ ਵਜੋਂ ਨਸਲ, ਪੁਨਰ ਖੋਜ ਅਤੇ ਅਮਰੀਕੀ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕੀਤਾ ਹੈ।"[1] ਦ ਨਿਊਯਾਰਕ ਟਾਈਮਜ਼ ਦੇ ਸਮੀਖਿਅਕ ਡਵਾਈਟ ਗਾਰਨਰ ਨੇ ਕਿਹਾ: "ਦ ਗੋਲਡਨ ਹਾਊਸ ਇੱਕ ਵੱਡਾ ਨਾਵਲ ਹੈ, ਚੌੜਾ ਪਰ ਖੋਖਲਾ, ਇੰਨਾ ਚੌੜਾ ਹੈ ਕਿ ਇਸਦਾ ਆਪਣਾ ਮੌਸਮ ਵਿਗਿਆਨ ਹੈ।[2] ਜਦੋਂ ਕਿ ਨਿਊ ਸਟੇਟਸਮੈਨ ਸਮੀਖਿਅਕ ਲੀਓ ਰੌਬਸਨ ਨੇ ਇਸਨੂੰ "ਗੂਗਲਿੰਗ ਵਿੱਚ ਇੱਕ ਅਭਿਆਸ ਤੋਂ ਥੋੜਾ ਜਿਆਦਾ, ਸਾਹਿਤ ਦੇ ਰੂਪ ਵਿੱਚ ਸੂਚੀਬੱਧ ਕਰਨ ਦੀ ਕੋਸ਼ਿਸ਼" ਵਜੋਂ ਖਾਰਜ ਕੀਤਾ ਹੈ।[3]
ਹਵਾਲੇ
[ਸੋਧੋ]- ↑ Forna, Aminatta (16 September 2017). "The Golden House by Salman Rushdie review – a parable of modern America". The Guardian.
- ↑ Garner, Dwight (4 September 2017). "Salman Rushdie's Prose Joins the Circus in 'The Golden House'". The New York Times.
- ↑ Robson, Leo (10 September 2017). "The Golden House is Salman Rushdie's not-so-great American novel". The New Statesman.