ਦ ਡੈਨ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਦ ਡੈਨ | |
|---|---|
| ਟਿਕਾਣਾ | ਲੰਡਨ, ਇੰਗਲੈਂਡ |
| ਗੁਣਕ | 51°29′9.43″N 0°3′3.42″W / 51.4859528°N 0.0509500°W |
| ਉਸਾਰੀ ਮੁਕੰਮਲ | 1993 |
| ਖੋਲ੍ਹਿਆ ਗਿਆ | 4 ਅਗਸਤ 1993 |
| ਤਲ | ਘਾਹ |
| ਉਸਾਰੀ ਦਾ ਖ਼ਰਚਾ | £ 1,60,00,000 |
| ਸਮਰੱਥਾ | 20,146 |
| ਮਾਪ | 105 x 68 ਗਜ਼ 344 × 223 ft |
| ਕਿਰਾਏਦਾਰ | |
| ਮਿੱਲਵਾੱਲ ਫੁੱਟਬਾਲ ਕਲੱਬ[1] | |
ਦ ਡੈਨ, ਇਸ ਨੂੰ ਲੰਡਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਮਿੱਲਵਾੱਲ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ[1], ਜਿਸ ਵਿੱਚ 20,146 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਹਵਾਲੇ
[ਸੋਧੋ]- ↑ 1.0 1.1 "Views of The Den". millwallfc.co.uk. 13 September 2010. Retrieved 13 September 2010.
- ↑ http://int.soccerway.com/teams/england/millwall-fc/689/
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਦ ਡੈਨ ਨਾਲ ਸਬੰਧਤ ਮੀਡੀਆ ਹੈ।
- ਮਿੱਲਵਾੱਲ ਫੁੱਟਬਾਲ ਕਲੱਬ ਅਧਿਕਾਰਕ ਵੈੱਬਸਾਈਟ
- ਦ ਡੈਨ ਫੁੱਟਬਾਲ ਮੈਦਾਨ ਗਾਈਡ ਉੱਤੇ
- ਦ ਡੈਨ ਤਸਵੀਰ ਗੈਲਰੀ