ਦ ਨਾਈਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਨਾਈਫ਼ (The Knife) ਇੱਕ ਸਵੀਡਨੀ ਇਲੈਕਟ੍ਰਾਨਿਕ ਸੰਗੀਤ ਦੀ ਜੋੜੀ ਸੀ ਜੋ ਕੇ 1999 ਵਿੱਚ ਬਣਾਈ ਗਈ ਸੀ। ਇਸ ਸਮੂਹ ਵਿੱਚ ਭੈਣ-ਭਰਾ ਕੈਰਿਨ ਅਤੇ ਓਲੋਫ ਡ੍ਰੇਜਰ ਸਨ, ਜੋ ਇਕੱਠੇ ਆਪਣੀ ਰਿਕਾਰਡ ਕੰਪਨੀ, ਰੈਬਿਡ ਰਿਕਾਰਡਸ ਵੀ ਚਲਾਉਂਦੇ ਹਨ। ਉਹਨਾਂ ਨੇ ਆਪਣੀ 2003 ਦੀ ਐਲਬਮ ਡੀਪ ਕਟਸ ਦੇ ਜਵਾਬ ਵਿੱਚ ਇੱਕ ਵਿਸ਼ਾਲ ਅੰਤਰਰਾਸ਼ਟਰੀ ਅਨੁਸਰਣ ਪ੍ਰਾਪਤ ਕੀਤਾ।

ਬਾਹਰੀ ਲਿੰਕ[ਸੋਧੋ]

  • ਅਧਿਕਾਰਿਤ ਵੈੱਬਸਾਈਟ
  • ਦ ਨਾਈਫ਼ ਆਲਮਿਊਜ਼ਿਕ 'ਤੇAllMusic
  • "The Knife Carve Their Own Niche". Exclaim!. August 2006.
  • "Interview with Olof Dreijer and manager Eric Härle". HitQuarters. 2 February 2004.

ਹਵਾਲੇ[ਸੋਧੋ]