ਦ ਪਲੇਜਰ ਆਫ ਦ ਟੈਕਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਪਲੇਜਰ ਆਫ ਦ ਟੈਕਸਟ  
The Pleasure of the Text cover.jpg
ਲੇਖਕ ਰੋਲਾਂ ਬਾਰਥ
ਮੂਲ ਸਿਰਲੇਖ Le Plaisir du Texte
ਦੇਸ਼ ਫ਼ਰਾਂਸ
ਭਾਸ਼ਾ ਫ਼ਰਾਂਸੀਸੀ
ਵਿਧਾ hermeneutics
ਪ੍ਰਕਾਸ਼ਕ Éditions du Seuil
ਪੰਨੇ 105
ਆਈ.ਐੱਸ.ਬੀ.ਐੱਨ. 2-02-006060-4
10314663

ਦ ਪਲੇਜਰ ਆਫ ਦ ਟੈਕਸਟ 1973 ਵਿੱਚ ਛਪੀ ਰੋਲਾਂ ਬਾਰਥ ਦੀ ਇੱਕ ਛੋਟੀ ਕਿਤਾਬ ਹੈ। ਇਹ ਮੂਲ ਤੌਰ 'ਤੇ ਫ਼ਰਾਂਸੀਸੀ ਵਿੱਚ ਲਿਖੀ ਗਈ ਸੀ ਅਤੇ ਬਾਅਦ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਗਈ।