ਸਮੱਗਰੀ 'ਤੇ ਜਾਓ

ਦ ਮੁਨਸਿਫ ਡੇਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
The Munsif Daily
ਕਿਸਮDaily Newspaper
ਫਾਰਮੈਟPrint, online
ਮਾਲਕKhan Lateef Khan
ਪ੍ਰ੍ਕਾਸ਼ਕKhan Lateef Khan
ਸਥਾਪਨਾ1996
ਰਾਜਨੀਤਿਕ ਇਲਹਾਕLiberal
ਭਾਸ਼ਾUrdu
ਵੈੱਬਸਾਈਟhttps://munsifdaily.com
ਖ਼ਾਨ ਲਾਤੀਫ ਖ਼ਾਨ ਅਸਟੇਟ, ਦ ਮੁਨਸਿਫ ਡੇਲੀ ਦਾ ਦਫਤਰ

ਦ ਮੁਨਸਿਫ ਡੇਲੀ ( Urdu: منصف روزنامہ ) ਭਾਰਤ ਵਿਚ ਹੈਦਰਾਬਾਦ ਤੋਂ ਪ੍ਰਕਾਸ਼ਤ ਹੋਣ ਵਾਲਾ ਉਰਦੂ ਭਾਸ਼ਾ ਦਾ ਅਖ਼ਬਾਰ ਹੈ। ਇਸ ਦੇ ਮੁੱਖ ਸੰਪਾਦਕ ਖ਼ਾਨ ਲਤੀਫ ਖ਼ਾਨ ਹਨ। ਮੁਨਸਿਫ ਡੇਲੀ ਭਾਰਤ ਦਾ ਸਭ ਤੋਂ ਵੱਡਾ ਸਰਕੂਲੇਟ ਹੋਣ ਵਾਲਾ ਉਰਦੂ ਅਖ਼ਬਾਰ ਹੈ।[1][2][3]

ਇਹ ਅਖ਼ਬਾਰ ਮਹਿਮੂਦ ਅੰਸਾਰੀ ਦੀ ਮਲਕੀਅਤ ਸੀ ਅਤੇ 1994 ਵਿਚ ਉਸ ਦੀ ਮੌਤ ਤੋਂ ਬਾਅਦ ਇਸਦਾ ਧਿਆਨ ਉਸ ਦੇ ਵੱਡੇ ਭਰਾ ਮਸੂਦ ਅੰਸਾਰੀ ਨੇ ਰੱਖਿਆ ਸੀ।  ਜਿਵੇਂ ਕਿ ਮਸੂਦ ਅੰਸਾਰੀ ਬਿਮਾਰ ਹੋ ਗਏ, ਅਖ਼ਬਾਰ 1996 ਵਿੱਚ ਖ਼ਾਨ ਲਤੀਫ ਖ਼ਾਨ ਨੂੰ ਵੇਚ ਦਿੱਤਾ ਗਿਆ, ਜੋ ਮੁੱਖ ਸੰਪਾਦਕ ਬਣੇ। 

ਖ਼ਾਨ ਲਤੀਫ ਖ਼ਾਨ ਦੀ ਸੰਪਾਦਕੀ ਅਧੀਨ, ਦ ਮੁਨਸਿਫ ਡੇਲੀ ਵਿਚ ਬਹੁਤ ਸਾਰੇ ਬਦਲਾਵ ਕੀਤੇ ਗਏ ਸਨ ਜਿਵੇਂ ਕਿ ਇਕ ਪੂਰੀ ਤਰ੍ਹਾਂ ਰੰਗੀਨ ਰੂਪ ਦੀ ਸ਼ੁਰੂਆਤ ਕੀਤੀ ਗਈ।

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]

 

  1. Shakuntala Rao; Vipul Mudgal (5 September 2018). Journalism, Democracy and Civil Society in India. Taylor & Francis. pp. 288–. ISBN 978-1-315-29379-0. Retrieved 14 October 2018.
  2. "Terror has no religion: Urdu press". 10 July 2007. Retrieved 14 October 2018.
  3. "Highest Circulated amongst ABC Member Publications Jan - Jun 2017" (PDF). . Audit Bureau of Circulations. Retrieved 14 October 2018.