ਹੈਦਰਾਬਾਦ, ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੈਦਰਾਬਾਦ
హైదరాబాద్
حیدرآباد
Metropolis
A montage of images related to Hyderabad city
Clockwise from top left: ਚਾਰਮੀਨਾਰ, modern skyline, ਹੁੱਸੈਨ ਸਾਗਰ, ਗੋਲਕੁੰਡਾ ਕਿਲ੍ਹਾ, Chowmahalla Palace and Birla Mandir
ਉਪਨਾਮ: City of Pearls
ਹੈਦਰਾਬਾਦ, ਭਾਰਤ is located in Telangana
ਹੈਦਰਾਬਾਦ
Location of Hyderabad in Telangana, India
: ਦਿਸ਼ਾ-ਰੇਖਾਵਾਂ: 17°22′N 78°29′E / 17.37°N 78.48°E / 17.37; 78.48
ਦੇਸ਼  India
State ਤੇਲੰਗਾਨਾ
Region ਦੱਖਣ
Districts ਹੈਦਰਾਬਾਦ, Ranga Reddy and Medak
ਸਥਾਪਨਾ 1591 AD
ਬਾਨੀ ਮੁਹੰਮਦ ਕੁਲੀ ਕੁਤੁਬ ਸ਼ਾਹ
ਸਰਕਾਰ
 • ਕਿਸਮ Mayor–Council
 • ਬਾਡੀ Greater Hyderabad Municipal Corporation
Hyderabad Metropolitan Development Authority
 • ਐਮਪੀ ਅਸਦੁੱਦੀਨ ਉਵੈਸੀ, ਮੱਲਾ ਰੇਡੀ, ਬੰਦਾਰੁ ਦੱਤਾਤ੍ਰੇਆ ਅਤੇ ਕੌਂਡਾ ਵਿਸ਼ਵੇਸ਼ਵਰ ਰੇਡੀ
 • ਪੁਲਿਸ ਕਮਿਸ਼ਨਰ ਐਮ ਮਹੇਂਦਰ ਰੇਡੀ
 • Metropolis  km2 ( sq mi)
 • Metro  km2 ( sq mi)
ਉਚਾਈ 505
ਆਬਾਦੀ (2011)
 • Metropolis 68,09,970
 • Rank 4th
 • ਸੰਘਣਾਪਣ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
 • Metro rank [
 • Metro rank ਘਣਤਾ /ਕਿ.ਮੀ. (/ਵਰਗ ਮੀਲ)
Demonym ਹੈਦਰਾਬਾਦੀ
ਟਾਈਮ ਜ਼ੋਨ IST (UTC+5:30)

ਹੈਦਰਾਬਾਦ (ਤੇਲੁਗੂ: హైదరాబాదు; ਉਰਦੂ: حیدر آباد) ਭਾਰਤ ਦੇ ਸੂਬੇ ਤੇਲੰਗਾਨਾ ਦੀ ਰਾਜਧਾਨੀ ਹੈ। ਪਹਿਲਾਂ ਇਹ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੁੰਦੀ ਸੀ। ਇਹ 250 ਵਰਗਮੀਲ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਮੁਸੀ ਨਦੀ ਦੇ ਕੰਡੇ ਤੇ ਸਥਿਤ ਹੈ। ਤੇਲੰਗਾਨਾ ਖੇਤਰ ਵਿੱਚ ਸਥਿਤ ਇਸ ਮਹਾਨਗਰ ਦੀ ਅਬਾਦੀ ਤਕਰੀਬਨ 61 ਲੱਖ ਹੈ। ਭਾਰਤ ਦੇ ਮਹਾਨਗਰਾਂ ਵਿੱਚ ਅਬਾਦੀ ਪੱਖੋਂ ਇਹ ਪੰਜਵੇਂ ਸਥਾਨ ਉੱਤੇ ਹੈ।

ਇਹ ਭਾਰਤ ਦੇ ਸਭ ਤੋਂ ਉੱਨਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਸੂਚਨਾ ਪ੍ਰੌਧੋਗਿਕੀ ਅਤੇ ਜੈਵ ਤਕਨੀਕੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਹੁਸੈਨ ਸਾਗਰ ਨਾਲ ਵੰਡੇ, ਹੈਦਰਾਬਾਦ ਅਤੇ ਸਿਕੰਦਰਾਬਾਦ ਜੁੜਵੇਂ ਸ਼ਹਿਰ ਹਨ। ਹੁਸੈਨ ਸਾਗਰ ਦੀ ਉਸਾਰੀ ਸੰਨ 1562 ਵਿੱਚ ਇਬਰਾਹਿਮ ਕੁਤੁਬ ਸ਼ਾਹ ਦੇ ਸ਼ਾਸਨ ਕਾਲ ਵਿੱਚ ਹੋਈ ਸੀ ਅਤੇ ਇਹ ਇੱਕ ਮਨੁੱਖ ਨਿਰਮਿਤ ਝੀਲ ਹੈ।

ਇਤਿਹਾਸ[ਸੋਧੋ]

ਮੌਸਮ[ਸੋਧੋ]

ਹਵਾਲੇ[ਸੋਧੋ]