ਸਮੱਗਰੀ 'ਤੇ ਜਾਓ

ਦ ਲਾਸਟ ਲੈਬੀਰਿੰਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਲਾਸਟ ਲੈਬੀਰਿੰਥ
ਲੇਖਕਅਰੁਣ ਜੋਸ਼ੀ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਮੀਡੀਆ ਕਿਸਮਪ੍ਰਿੰਟ
ਅਵਾਰਡਸਾਹਿਤ ਅਕਾਦਮੀ ਪੁਰਸਕਾਰ

ਦ ਲਾਸਟ ਲੈਬੀਰਿੰਥ ਇੱਕ ਅੰਗਰੇਜ਼ੀ ਭਾਸ਼ਾ ਦਾ ਨਾਵਲ ਹੈ, ਜੋ ਅਰੁਣ ਜੋਸ਼ੀ ਦੁਆਰਾ ਲਿਖਿਆ ਗਿਆ ਹੈ। ਇਹ ਪੁਸਤਕ ਪਹਿਲੀ ਵਾਰ 1981 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਪੁਸਤਕ ਲਈ ਜੋਸ਼ੀ ਨੂੰ 1982 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1][2][3]

ਹਵਾਲੇ

[ਸੋਧੋ]
  1. Lokesh Kumar (2004). Arun Joshi's Novels. Sarup & Sons. pp. 89–. ISBN 978-81-7625-453-3.