ਧਨਾਸ ਝੀਲ
ਦਿੱਖ
ਧਨਾਸ ਝੀਲ | |
---|---|
ਸਥਿਤੀ | ਚੰਡੀਗੜ੍ਹ |
ਗੁਣਕ | 30°45′N 76°45′E / 30.750°N 76.750°E |
Type | ਜਲ ਭੰਡਾਰ |
Catchment area | ਪਟਿਆਲਾ ਕੀ ਰਾਓ |
Basin countries | ਭਾਰਤ |
ਔਸਤ ਡੂੰਘਾਈ | ਔਸਤ |
Settlements | ਧਨਾਸ,ਖੁੱਡਾ ਲਾਹੌਰਾ ਸੈਕਟਰ 38 ਵੈਸਟ, ਚੰਡੀਗੜ੍ਹ |
ਧਨਾਸ ਝੀਲ ਚੰਡੀਗੜ,ਭਾਰਤ ਵਿੱਚ ਪੈਂਦੀ ਇੱਕ ਝੀਲ ਹੈ। ਇਹ ਝੀਲ ਚੰਡੀਗੜ ਦੇ ਧਨਾਸ ਪਿੰਡ, ਜੋ ਸੈਕਟਰ 38 ਦੇ ਕੋਲ ਹੈ ਵਿਖੇ ਪੈਂਦੀ ਹੈ।[1] ਇਹ ਝੀਲ ਪਟਿਆਲਾ ਕੀ ਰਾਓ ਨਦੀ ਤੇ ਬਣਾਈ ਗਈ ਹੈ।ਇਸਦਾ ਉਧਘਟਨ 2004 ਵਿੱਚ ਕੀਤਾ ਗਿਆ ਸੀ।ਇੱਥੇ ਅਜੇ ਪੂਰੀਆਂ ਸਹੂਲਤਾਂ ਨਹੀਂ ਹਨ ਅਤੇ ਰੱਖ ਰਖਾਓ ਦੀ ਵੀ ਕਮੀ ਹੈ।[2]
ਪੰਛੀ ਅਤੇ ਜੰਗਲੀ ਜੀਵ
[ਸੋਧੋ]ਇਸ ਝੀਲ ਤੇ ਕਾਫੀ ਖੇਤਰੀ ਅਤੇ ਪ੍ਰਵਾਸੀ ਪੰਛੀ ਆਉਂਦੇ ਹਨ। ਇਹ ਇਲਾਕਾ ਸਰਕਾਰੀ ਜੰਗਲ ਦੇ ਨਾਲ ਪੈਂਦਾ ਹੈ ਇਸ ਲਈ ਇਥੇ ਸਾਂਭਰ,ਨੀਲ ਗਾਂ ਆਦਿ ਜੰਗਲੀ ਜੀਵ ਵੀ ਮਿਲਦੇ ਹਨ।
ਤਸਵੀਰਾਂ
[ਸੋਧੋ]-
ਅਕਤੂਬਰ 2014
-
ਅਕਤੂਬਰ 2014
-
ਜਨਵਰੀ 2016
-
ਜਨਵਰੀ 2016
-
ਸਾਂਭਰ 20 ਮਈ 2016