ਸਮੱਗਰੀ 'ਤੇ ਜਾਓ

ਧਰਤੀ ਤੇ ਆਕਾਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਧਰਤੀ ਦੇ ਆਕਾਸ਼ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਛਾਹ ਵੇਲਾ ਤੋਂ ਬਾਅਦ ਦੂਜਾ ਕਹਾਣੀ ਸੰਗ੍ਰਹਿ ਹੈ। ਵਿਰਕ ਦਾ ਇਹ ਕਹਾਣੀ ਸੰਗ੍ਰਹਿ 1951 ਈ ਵਿੱਚ ਛਪਿਆ। ਇਸ ਕਹਾਣੀ ਸੰਗ੍ਰਹਿ ਵਿੱਚ ਵਿਰਕ ਨੇ 13 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ।[1]

ਕਹਾਣੀਆਂ

[ਸੋਧੋ]
  • ਖੱਬਲ
  • ਨਵੀਂ ਦੁਨੀਆਂ
  • ਮੁਰਦੇ ਦੀ ਤਾਕਤ
  • ਉਪਰੀ ਧਰਤੀ
  • ਰਨਬੀਰ ਕੌਰ
  • ਉਲਾਹਮਾਂ
  • ਮਾਂ
  • ਬਗਾਬਤ
  • ਹੱਸਦਾ ਬੁੱਤ
  • ਤੂੰ ਹੀ ਦੱਸ
  • ਕੁੱਤਾ ਤੇ ਹੱਡੀ
  • ਧਰਤੀ ਤੇ ਆਕਾਸ਼
  • ਨਿੱਕੀ ਕਾਹਣੀ ਬਾਰੇ

ਹਵਾਲੇ

[ਸੋਧੋ]
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. p. 295. ISBN 978-81-942217-0-8.