ਧਰਤੀ ਪਕੜ ਨਿਰਦਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧਰਤੀ ਪਕੜ ਨਿਰਦਲੀਆ  
373px-Dhartipakad (2).jpg
ਲੇਖਕਰਵਿੰਦਰ ਪ੍ਰਭਾਤ
ਮੂਲ ਸਿਰਲੇਖਧਰਤੀ ਪਕੜ ਨਿਰਦਲੀਆ
ਦੇਸ਼ਭਾਰਤ
ਭਾਸ਼ਾਹਿੰਦੀ
ਵਿਸ਼ਾਮਕਾਮੀ ਭਾਰਤੀ ਰਾਜਨੀਤੀ ਨੂੰ ਕੇਂਦਰ ਵਿੱਚ ਰੱਖਕੇ ਲਿਖਿਆ ਗਿਆ ਵਿਅੰਗ ਨਾਵਲ।
ਵਿਧਾਵਿਅੰਗ ਨਾਵਲ
ਪ੍ਰਕਾਸ਼ਕਹਿੰਦ ਯੁਗਮ ਪ੍ਰਕਾਸ਼ਨ, ਨਵੀਨ ਦਿੱਲੀ, ਭਾਰਤ
ਪ੍ਰਕਾਸ਼ਨ ਮਾਧਿਅਮਪ੍ਰਿੰਟ (ਪੇਪਰ ਬੈਕ)
ਪੰਨੇ168 (ਪਹਿਲਾ ਸੰਸਕਰਣ)
ਆਈ.ਐੱਸ.ਬੀ.ਐੱਨ.9789381394519/ISBN 9381394512

ਧਰਤੀ ਪਕੜ ਨਿਰਦਲੀਆ (ਹਿੰਦੀ: धरती पकड़ निर्दलीय), ਰਵਿੰਦਰ ਪ੍ਰਭਾਤ ਦਾ ਲਿਖਿਆ ਹਿੰਦੀ ਨਾਵਲ ਹੈ। ਇਹ 2013 ਵਿੱਚ ਪਹਿਲੀ ਦਫ਼ਾ ਪ੍ਰਕਾਸ਼ਿਤ ਹੋਇਆ ਅਤੇ ਹਾਸ-ਵਿਅੰਗ ਸ਼ੈਲੀ ਵਿੱਚ ਲਿਖਿਆ ਗਿਆ ਹੈ।[1][2] ਇਹ ਭਾਰਤੀ ਰਾਜਨੀਤੀ ਵਿੱਚ ਪੇਂਡੂ ਸੱਥ ਦੀ ਭੂਮਿਕਾ ਉੱਤੇ ਆਧਾਰਿਤ ਹੈ।

ਹਵਾਲੇ[ਸੋਧੋ]

  1. Har shakh pe ullo baitha hai, stire by Ravindra Prabhat
  2. Dharati Pakad Nirdaliya, Author- Ravindra Prabhat, Publisher-Hind Yugm Publication, 1, jiya saray,Hauj Khas, New Delhi-110016, India, Year- 2013, ISBN 9381394512, ISBN 9789381394519