ਰਵਿੰਦਰ ਪ੍ਰਭਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਵਿੰਦਰ ਪ੍ਰਭਾਤ
Ravindra prabhat.jpg
ਦਸੰਬਰ 2008 ਵਿੱਚ ਸ੍ਰੀ ਪ੍ਰਭਾਤ ਜੀ
ਜਨਮ (1969-04-05) 5 ਅਪ੍ਰੈਲ 1969 (ਉਮਰ 53)
ਮਹਿੰਦੁਆਰਾ, ਸੀਤਾਮੜ੍ਹੀ, ਬਿਹਾਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਕਵੀ, ਲੇਖਕ, ਸਾਹਿਤਕਾਰ

ਰਵਿੰਦਰ ਪ੍ਰਭਾਤ (ਜਨਮ: 5 ਅਪਰੈਲ 1969) ਭਾਰਤ ਦਾ ਉੱਘੇ ਹਿੰਦੀ ਕਵੀ, ਕਥਾਕਾਰ, ਪਟਕਥਾ ਲੇਖਕ, ਨਾਵਲਕਾਰ, ਸਤੰਭਕਾਰ, ਸੰਪਾਦਕ ਅਤੇ ਬਲਾਗ ਵਿਸ਼ਲੇਸ਼ਕ ਹੈ।[1][2] ਉਸ ਨੇ ਲੱਗਪਗ ਸਾਰੀਆਂ ਸਾਹਿਤਕ ਵਿਧਾਵਾਂ ਵਿੱਚ ਕੰਮ ਕੀਤਾ ਹੈ ਪਰ ਵਿਅੰਗ ਅਤੇ ਗਜ਼ਲ ਵਿੱਚ ਉਸ ਦੀਆਂ ਪ੍ਰਮੁੱਖ ਪ੍ਰਾਪਤੀਆਂ ਹਨ। 1991 ਵਿੱਚ ਪ੍ਰਕਾਸ਼ਿਤ ਆਪਣੇ ਪਹਿਲਾਂ ਗਜ਼ਲ ਸੰਗ੍ਰਿਹ ਹਮਸਫਰ ਨਾਲ ਪਹਿਲੀ ਵਾਰ ਉਹ ਚਰਚਾ ਵਿੱਚ ਆਇਆ। ਲਖਨਊ ਤੋਂ ਪ੍ਰਕਾਸ਼ਿਤ ਹਿੰਦੀ ਦੈਨਿਕ ਜਨਸੰਦੇਸ਼ ਟਾਈਮਸ ਅਤੇ ਡੇਲੀ ਨਿਊਜ ਐਕਟਿਵਿਸਟ ਦਾ ਉਹ ਨੇਮੀ ਸਤੰਭਕਾਰ ਰਹਿ ਚੁੱਕਿਆ ਹੈ।

ਸੰਦਰਭ[ਸੋਧੋ]

  1. ਮਨੋਜ ਕੁਮਾਰ ਪਾਂਡੇ. "A conversation with Ravindra Prabhat". Another Subcontinent. Archived from the original on 2013-01-31. Retrieved 2014-03-27. Ravindra Prabhat Today we have many type of new applications, which will help in promoting Hindi very fast on Internet. 
  2. "Ravindra Prabhat at Swargvibha". Archived from the original on 2017-02-05. Retrieved 2014-03-27.