ਧਰਹਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧਰਹਰਾ
धरहरा
KATHMANDU NEPAL FEB 2013 (8581665041).jpg
ਧਰਹਰਾ ਮੀਨਾਰ ਫਰਵਰੀ 2013 ਵਿੱਚ
ਆਮ ਜਾਣਕਾਰੀ
ਰੁਤਬਾਢਹਿਢੇਰੀ
ਸਥਿਤੀਕਾਠਮੰਡੂ, ਨੇਪਾਲ
ਮੁਕੰਮਲ1832 (1832)
ਅਗਿਆਤ
Destroyed15 ਜਨਵਰੀ 1934 (1934-01-15) (1934 ਭੂਚਾਲ)
25 ਅਪ੍ਰੈਲ 2015 (2015-04-25) (2015 ਭੂਚਾਲ; 10 ਮੀਟਰ ਉਚਾ ਡੁੰਡ ਰਹਿ ਗਿਆ।

ਧਰਹਰਾ (ਨੇਪਾਲੀ: धरहरा), ਜਿਸਨੂੰ ਭੀਮਸੇਨ ਟਾਵਰ ਵੀ ਕਹਿੰਦੇ ਹਨ, ਇੱਕ ਨੌ-ਮੰਜ਼ਲਾ 61.88 ਮੀਟਰ ਉਚਾ[1] ਕਾਠਮੰਡੂ ਵਿੱਚ ਸੁੰਧਾਰਾਮਾ ਦੇ ਕੇਂਦਰ ਵਿੱਚ ਇੱਕ ਟਾਵਰ ਸੀ।[2] ਇਹ 1832 'ਚ ਨੇਪਾਲ ਦੇ ਪਹਿਲੇ ਮੁਖਤਿਆਰ (ਪ੍ਰਧਾਨ ਮੰਤਰੀ) ਭੀਮ ਸੇਨ ਥਾਪਾ ਨੇ ਰਾਣੀ ਲਲਿਤ ਤ੍ਰਿਪੁਰਾ ਸੁੰਦਰੀ ਦੇ ਕਮਿਸ਼ਨ ਦੇ ਅਧੀਨ ਬਣਵਾਇਆ ਸੀ। ਇਹ ਯੂਨੈਸਕੋ ਦੁਆਰਾ ਮਾਨਤਾ ਕਾਠਮੰਡੂ ਦੇ ਆਰਕੀਟੈਕਚਰ ਦਾ ਇੱਕ ਹਿੱਸਾ ਸੀ।[3]

ਹਵਾਲੇ[ਸੋਧੋ]

  1. "In pictures: Earthquake in Nepal demolishes Darahara Tower". DNA. Retrieved 25 April 2015. 
  2. "Bhimsen Tower on LonelyPlanet Guide". The Lonely Planet. Retrieved 2011-12-14. 
  3. "For Sale". The Kathmandu Post. 3 May 2013. Retrieved 25 April 2015 – via HighBeam. (subscription required (help)).