ਧਾਰਾਵੀ (ਫ਼ਿਲਮ)
ਦਿੱਖ
ਧਾਰਾਵੀ | |
---|---|
ਨਿਰਦੇਸ਼ਕ | ਸੁਧੀਰ ਮਿਸ਼ਰਾ |
ਲੇਖਕ | ਸੁਧੀਰ ਮਿਸ਼ਰਾ |
ਨਿਰਮਾਤਾ | ਰਵੀ ਮਲਿਕ |
ਸਿਤਾਰੇ | ਸ਼ਬਾਨਾ ਆਜ਼ਮੀ |
ਸਿਨੇਮਾਕਾਰ | ਰਾਜੇਸ਼ ਜੋਸੀ |
ਸੰਪਾਦਕ | ਰੇਣੂ ਸਲੂਜਾ |
ਸੰਗੀਤਕਾਰ | ਰਜਤ ਢੋਲਕੀਆ |
ਰਿਲੀਜ਼ ਮਿਤੀ | 1990 |
ਮਿਆਦ | 180 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਧਾਰਾਵੀ 1991 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਅਤੇ ਲੇਖਕ ਸੁਧੀਰ ਮਿਸ਼ਰਾ ਹੈ। ਫਿਲਮ ਇੱਕ ਸੰਯੁਕਤ ਐੰਨਐਫਡੀਸੀ-ਦੂਰਦਰਸ਼ਨ ਦੇ ਪ੍ਰੋਡਕਸ਼ਨ ਸੀ ਅਤੇ ਇਸਨੇ ਅਗਲੇ ਸਾਲਾਂ ਵਿੱਚ ਹਿੰਦੀ ਵਿੱਚ ਸਭ ਤੋਂ ਵਧੀਆ ਫ਼ੀਚਰ ਫਿਲਮ ਲਈ 1992 ਦੇ ਨੈਸ਼ਨਲ ਫਿਲਮ ਅਵਾਰਡ ਸਮੇਤ ਬਹੁਤ ਸਾਰੇ ਪੁਰਸਕਾਰ ਜਿੱਤੇ।