ਸ਼ਬਾਨਾ ਆਜ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
'ਸ਼ਬਾਨਾ ਆਜ਼ਮੀ'
Shabana Azmi.jpg
ਜਨਮ: 18 ਸਤੰਬਰ 1950
ਆਜ਼ਮਗੜ੍ਹ, ਉੱਤਰ ਪ੍ਰਦੇਸ਼, ਭਾਰਤ


ਰਾਸ਼ਟਰੀਅਤਾ: ਹਿੰਦੁਸਤਾਨੀ
ਕਾਲ: 1972–ਅੱਜ
ਧਰਮ: ਇਸਲਾਮ

ਸ਼ਬਾਨਾ ਆਜ਼ਮੀ (ਜਨਮ: 18 ਸਤੰਬਰ 1950)[1] ਹਿੰਦੀ ਅਤੇ ਉਰਦੂ ਫ਼ਿਲਮਾਂ ਦੀ ਅਭਿਨੇਤਰੀ ਹੈ।

ਫ਼ਿਲਮੀ ਜ਼ਿੰਦਗੀ[ਸੋਧੋ]

ਸ਼ਬਾਨਾ ਨੇ ਪਹਿਲਾਂ ਥੀਏਟਰ ਮੈਂ ਅਦਾਕਾਰੀ ਕੀਤੀ ਅਤੇ ਫਿਰ ਸ਼ਿਆਮ ਬੈਨੇਗਲ ਦੀ ਫ਼ਿਲਮ ਅੰਕੁਰ ਵਿੱਚ ਕੰਮ ਕੀਤਾ। ਇਸ ਦੇ ਬਾਅਦ ਅਨੇਕ ਆਰਟ ਫ਼ਿਲਮਾਂ ਵਿੱਚ ਕੰਮ ਕੀਤਾ। ਚੰਦ ਕਮਰਸ਼ੀਅਲ ਫ਼ਿਲਮਾਂ ਵੀ ਕੀਤੀਆਂ ਲੇਕਿਨ ਉਸਨੇ ਖ਼ੁਦ ਨੂੰ ਜਗਮਗਾਉਂਦੀ ਦੁਨੀਆਂ ਤੱਕ ਮਹਿਦੂਦ ਨਹੀਂ ਰੱਖਿਆ ਬਲਕਿ ਗਰੀਬ ਕੱਚੀ ਆਬਾਦੀਆਂ ਵਿੱਚ ਰਹਿਣ ਵਾਲਿਆਂ ਦੇ ਮਸਲੇ ਹੱਲ ਕਰਾਉਣ ਲਈ ਬੀਹ ਸਾਲ ਪਹਿਲਾਂ ਤੋਂ ਚੱਲੀ ਹੋਈ ਇਕ ਲੰਮੀ ਲੜਾਈ ਲੜੀ ਅਤੇ ਆਖਰ ਉਨ੍ਹਾਂ ਬੇਘਰਿਆਂ ਨੂੰ ਘਰ ਦਲਾਉਣ ਵਿਚ ਕਾਮਯਾਬੀ ਹਾਸਲ ਕਰ ਲਈ। ਉਹ ਪਹਿਲੀ ਭਾਰਤੀ ਔਰਤ ਹੈ ਜਿਸਨੂੰ 2006 ਈ.ਵਿੱਚ ਗਾਂਧੀ ਇੰਟਰਨੈਸ਼ਨਲ ਐਵਾਰਡ ਨਾਲ ਨਵਾਜ਼ਿਆ ਗਿਆ।

ਹਵਾਲੇ[ਸੋਧੋ]