ਧਿਆਲ ਚਿੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Oriental Magpie Robin, Mohali Punjab, India 02.JPG
ਧਿਆਲ ਚਿੜੀ, ਮੋਹਾਲੀ, ਪੰਜਾਬ, ਭਾਰਤ
colspan=2 style="text-align: centerਧਿਆਲ ਚਿੜੀ (Oriental magpie-robin)
ਤਸਵੀਰ:Female Oriental Magpie Robin Photograph By Shantanu Kuveskar.jpg
Nominate ਨਰ (ਖੱਬੇ) ਅਤੇ ਮਾਦਾ ਸੱਜੇ ਭਾਰਤ
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਪਰਿਵਾਰ: Muscicapidae
ਜਿਣਸ: Copsychus
ਪ੍ਰਜਾਤੀ: C. saularis
ਦੁਨਾਵਾਂ ਨਾਮ
Copsychus saularis
(Linnaeus, 1758)

ਧਿਆਲ ਚਿੜੀ (en:oriental magpie-robin:) (Copsychus saularis) ਇੱਕ ਛੋਟੀ ਚਿੜੀ ਹੈ ਜੋ ਭਾਰਤੀ ਉਪ ਮਹਾਂਦੀਪ ਅਤੇ ਏਸ਼ੀਆ ਖਿੱਤੇ ਵਿੱਚ ਮਿਲਦੀ ਹੈ। ਇਹ ਆਪਣੇ ਸੁਰੀਲੇ ਸੰਗੀਤ ਲਈ ਮਸ਼ਹੂਰ ਹੈ ਅਤੇ ਇਸ ਕਰ ਕੇ ਕਦੇ ਇਹ ਪਿੰਜਰਾ ਪੰਛੀ ਵਜੋਂ ਜਾਣੀ ਜਾਂਦੀ ਸੀ। ਇਹ ਬੰਗਲਾਦੇਸ ਦਾ ਰਾਸ਼ਟਰੀ ਪੰਛੀ ਹੈ।

ਹਵਾਲੇ[ਸੋਧੋ]

  1. BirdLife International (2012). "Copsychus saularis". IUCN Red List of Threatened Species. Version 2013.2. International Union for Conservation of Nature. Retrieved 26 November 2013. {{cite web}}: Invalid |ref=harv (help)
Female of the nominate race (India)