ਸਮੱਗਰੀ 'ਤੇ ਜਾਓ

ਧੁਨੀ (ਭਾਸ਼ਾ ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧੁਨੀ (ਅੰਗਰੇਜ਼ੀ:Phone) ਕਿਸੇ ਭਾਸ਼ਾ ਦੀ ਫੋਨਾਲੋਜੀ ਵਿੱਚ ਇਸ ਦੇ ਸਥਾਨ ਤੋਂ ਨਿਰਲੇਪ ਕਿਸੇ ਵੀ ਭੌਤਿਕ ਹੋਂਦ ਵਾਲੀ ਅਵਾਜ਼ ਧੁਨੀ ਜਾਂ ਸੰਕੇਤ ਨੂੰ ਕਹਿੰਦੇ ਹਨ।[1] ਇਸ ਦੇ ਉਲਟ, ਧੁਨੀਮ ਧੁਨੀਆਂ ਦਾ ਇੱਕ ਸਮੂਹ ਹੁੰਦਾ ਹੈ ਜੋ ਇੱਕ ਭਾਸ਼ਾ ਦੀ ਫੋਨਾਲੋਜੀ ਵਿੱਚ ਇੱਕ ਹੀ ਤੱਤ ਦੇ ਰੂਪ ਵਿੱਚ ਵਿਚਰ ਰਿਹਾ ਹੁੰਦਾ ਹੈ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2017-10-15. Retrieved 2015-06-07. {{cite web}}: Unknown parameter |dead-url= ignored (|url-status= suggested) (help)