ਸਮੱਗਰੀ 'ਤੇ ਜਾਓ

ਨਗਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਗਾਰਾ
ਹੋਰ ਨਾਮNaqqārat, "naqqare, nakkare,nagora,نقاره
ਵਰਗੀਕਰਨ
ਹੋਰ ਲੇਖ ਜਾਂ ਜਾਣਕਾਰੀ

ਨਗਾਰਾ ਜਾਂ ਨਗਾੜਾ ਇੱਕ ਪ੍ਰਕਾਰ ਦਾ ਡਰਮ ਹੈ ਜਿਸਦਾ ਪਿੱਛੇ ਦਾ ਭਾਗ ਗੋਲਾਕਾਰ ਹੁੰਦਾ ਹੈ। ਅਕਸਰ ਇਹ ਜੌੜੇ ਵਿੱਚ ਹੀ ਬਜਾਏ ਜਾਂਦੇ ਹਨ। ਭਾਰਤ ਵਿੱਚ ਇਸਨੂੰ ਸੰਸਕ੍ਰਿਤ ਵਿੱਚ ਦੁੰਦੁਭਿ ਕਹਿੰਦੇ ਹਨ। ਹਿੰਦੂਆਂ ਦੇ ਵੱਖ ਵੱਖ ਸੰਸਕਾਰਾਂ ਵਿੱਚ ਅਤੇ ਦੇਵਾਲਿਆਂ ਉੱਤੇ ਇਨ੍ਹਾਂ ਨੂੰ ਵਜਾਇਆ ਜਾਂਦਾ ਹੈ। ਸਿੱਖ ਧਾਰਮਿਕ ਸਥਾਨਾਂ ਵਿੱਚ ਵੀ ਇਹ ਸਾਜ ਵਰਤਿਆ ਜਾਂਦਾ ਹੈ ਅਤੇ ਜੰਗਾਂ ਯੁਧਾਂ ਸਮੇਂ ਵੀ ਇਸਨੂੰ ਫੌਜਾਂ ਦੇ ਚੜ੍ਹਾਈ ਕਰਨ ਵੇਲੇ ਵੀ ਇਸਨੂੰ ਵਜਾਇਆ ਜਾਂਦਾ ਹੈ।

ਤਸਵੀਰ:Nagarra, the music instrument used in religious places of Hindu and Sikhs in India.JPG
ਭੀਸ਼ਮ ਸ਼ਾਹ ਜੀ ਦੀ ਦਰਗਾਹ ਘੜਾਮ, ਪਟਿਆਲਾ ਵਿਖੇ ਪਿਆ ਨਗਾਰਾ
ਤਸਵੀਰ:Nagarra, the musical instrument used at religious places of India.JPG
ਭੀਸ਼ਮ ਸ਼ਾਹ ਜੀ ਦੀ ਦਰਗਾਹ ਘੜਾਮ, ਪਟਿਆਲਾ ਵਿਖੇ ਪਿਆ ਨਗਾਰਾ